PANJAB TODAY

ਹੁਣ ਹਰ ਖ਼ਬਰ ਤੁਹਾਡੇ ਤੱਕ

ਬਰਨਾਲਾ

‘ਸਕੂਲ ਆਫ ਐਮੀਨੈਂਸ’ ਵਜੋਂ ਵਿਕਸਿਤ ਕੀਤੇ ਜਾਣਗੇ ਬਰਨਾਲਾ ਜਿਲ੍ਹੇ ਦੇ 3 ਸਕੂਲ

ਜ਼ਿਲ੍ਹੇ ਦੇ ਤਿੰਨ ਸਕੂਲਾਂ ਨੂੰ ‘ਸਕੂਲ ਆਫ ਐਮੀਨੈਂਸ’ ਵਜੋਂ ਵਿਕਸਿਤ ਕੀਤਾ ਜਾਵੇਗਾ: ਪੂਨਮਦੀਪ ਕੌਰ ਡਿਪਟੀ ਕਮਿਸ਼ਨਰ ਵੱਲੋਂ ਸਿੱਖਿਆ ਅਤੇ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਸਕੂਲਾਂ ਦਾ ਕੀਤਾ ਦੌਰਾ , ਰੂਪ-ਰੇਖਾ ਤਿਆਰ ਕਰਨ ਦੀਆਂ ਹਦਾਇਤਾਂ  ਅਦੀਸ਼ ਗੋਇਲ , ਬਰਨਾਲਾ,…

ਸਿਹਤ ਵਿਭਾਗ ਨੇ ਕਾਇਮ ਕੀਤਾ 21 ਦਿਨਾਂ ‘ਚ ਨਵਾਂ ਰਿਕਾਰਡ

ਸਿਹਤ ਵਿਭਾਗ ਜੱਚਾ-ਬੱਚਾ ਸਿਹਤ ਸੇਵਾਵਾਂ ਪ੍ਰਤੀ ਵਚਨਬੱਧ: ਡਾ.  ਔਲਖ ਫਰਵਰੀ ‘ਚ 1604 ਗਰਭਵਤੀ ਔਰਤਾਂ ਦੀ ਜਾਂਚ ਤੇ 133 ਅਲਟਰਾਸਾਉਂਡ ਮੁਫਤ ਕੀਤੇ ਰਘਵੀਰ ਹੈਪੀ, ਬਰਨਾਲਾ, 21 ਫਰਵਰੀ 2023     ਸਿਹਤ ਵਿਭਾਗ ਬਰਨਾਲਾ ਵੱਲੋਂ ਡਿਪਟੀ ਕਮਿਸ਼ਨਰ ਬਰਨਾਲਾ ਪੂਨਮਦੀਪ ਕੌਰ ਦੇ ਦਿਸ਼ਾ…

ਕੈਬਨਿਟ ਮੰਤਰੀ ਬ੍ਰਮਸ਼ੰਕਰ ਜਿੰਪਾ 23 ਫਰਵਰੀ ਨੂੰ ONLINE ਸੁਣਨਗੇ ਸ਼ਿਕਾਇਤਾਂ

ਜਲ ਸਪਲਾਈ ਤੇ ਸੈਨੀਟੇਸ਼ਨ ਦਿੱਕਤਾਂ ਸਬੰਧੀ ਨਾਗਰਿਕ ਟੌਲ ਫਰੀ ਨੰਬਰ ਜਾਂ ਈਮੇਲ ਆਈ.ਡੀ. ‘ਤੇ ਦਰਜ ਕਰਵਾ ਸਕਦੇ ਹਨ ਸ਼ਿਕਾਇਤਾਂ ਰਘਵੀਰ ਹੈਪੀ , ਬਰਨਾਲਾ, 21 ਫਰਵਰੀ 2023    ਕੈਬਨਿਟ ਮੰਤਰੀ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਸ੍ਰੀ ਬ੍ਰਮ ਸ਼ੰਕਰ ਜਿੰਪਾ 23 ਫਰਵਰੀ…

ਖੇਡਾਂ ਖੇਡਾਂ ਵਿੱਚ ਵਿਦਿਆਰਥੀਆਂ ਨੂੰ ਇਉਂ ਵੀ ਸਿਖਾਇਆ ਜਾਂਦੈ

ਵਿਦਿਆਰਥੀਆਂ ਨੂੰ ਲੋੜ ਹੈ, ਪ੍ਰੈਕਟੀਕਲ ਸਿੱਖਿਆ ਦੇਣ ਦੀ ਨਾ ਕਿ ਕਿਤਾਬੀ ਕੀੜਾ ਬਣਾਉਣ ਦੀ ਰਘਵੀਰ ਹੈਪੀ, ਬਰਨਾਲਾ 19 ਫਰਵਰੀ 2023     ਇਲਾਕੇ ਦੀ ਮੰਨੀ ਪ੍ਰਮੰਨੀ ਪ੍ਰਸਿੱਧ ਵਿੱਦਿਅਕ ਸੰਸਥਾ ਟੰਡਨ ਇੰਟਰਨੈਸ਼ਨਲ ਸਕੂਲ ਵਿਖੇ ਅੱਜ “ਸਿੰਕ ਫਲੋਟ” ਦੀ ਗਤੀਵਿਧੀ ਕਰਵਾਈ ਗਈ।…

ਮੀਤ ਹੇਅਰ ਨੇ ਅਕਸ਼ਦੀਪ ਨੂੰ ਓਲੰਪਿਕਸ ਦੀ ਤਿਆਰੀ ਲਈ ਸੌਂਪਿਆ 5 ਲੱਖ ਦਾ ਚੈੱਕ

ਖੇਡ ਮੰਤਰੀ ਮੀਤ ਹੇਅਰ ਨੇ ਅਕਸ਼ਦੀਪ ਸਿੰਘ ਦੇ ਪਿੰਡ ਕਾਹਨੇਕੇ ਪੁੱਜ ਕੇ ਪਰਿਵਾਰ ਨੂੰ ਦਿੱਤੀ ਮੁਬਾਰਕਬਾਦ ਪੰਜਾਬ ਸਰਕਾਰ ਵਲੋਂ ਅਕਸ਼ਦੀਪ ਨੂੰ ਹਰ ਤਰ੍ਹਾਂ ਦੀ ਮਦਦ ਦਿੱਤੀ ਜਾਵੇਗੀ: ਮੀਤ ਹੇਅਰ ਸੋਨੀ ਪਨੇਸਰ , ਬਰਨਾਲਾ 18 ਫਰਵਰੀ 2023   ਪੰਜਾਬ ਦੇ ਖੇਡ…

ਜੇ ਲਾਇਕ ਹੋਂ ਤਾਂ ਆਉ ਚੰਡੀਗੜ੍ਹ ਯੂਨੀਵਰਸਿਟੀ ,ਤੇ ਉਠਾ ਲੋ ਫਾਇਦਾ !

ਹੁਸ਼ਿਆਰ ਵਿਦਿਆਰਥੀਆਂ ਲਈ ਯੂਨੀਵਰਸਿਟੀ ਦੇ ਦੁਆਰ ਹਰ ਸਮੇਂ ਖੁੱਲ੍ਹੇ ਚੰਡੀਗੜ੍ਹ ਯੂਨੀਵਰਸਿਟੀ ਦੇ ਨੈਸ਼ਨਲ ਐਂਟਰੈਂਸ-ਕਮ-ਸਕਾਲਰਸ਼ਿਪ ਟੈਸਟ,CU-CET-2023 ਦਾ ਬਰਨਾਲਾ ਵਿਖੇ ਕੀਤਾ ਗਿਆ ਉਦਘਾਟਨ ਚੰਡੀਗੜ੍ਹ ਯੂਨੀਵਰਸਿਟੀ ਮਲਟੀਨੈਸ਼ਨਲ ਕੰਪਨੀਆਂ ਦੀ ਬਣੀ ਪਹਿਲੀ ਪਸੰਦ, 2022 ‘ਚਵਿਦਿਆਰਥੀਆਂ ਨੂੰ ਮਿਲੇ ਨੌਕਰੀਆਂ ਦੇ 9500 ਆਫਰ ਯੂਨੀਵਰਸਿਟੀਕੈਂਪਸ ਪਲੇਸਮੈਂਟ ਵਿੱਚ…

ਬਰਨਾਲਾ ’ਚ ਬਣੇਗੀ ਪੰਜਾਬ ਦੀ ਪਹਿਲੀ ਮਨੁੱਖ ਨਿਰਮਿਤ ਜਲਗਾਹ

2 ਫਰਵਰੀ ਵਿਸ਼ਵ ਜਲਗਾਹ ਦਿਵਸ ’ਤੇ ਵਿਸ਼ੇਸ਼  ਬਡਬਰ ’ਚ ਜਲਗਾਹ ਦਾ ਕੰਮ ਜਾਰੀ,  ਜ਼ਿਲ੍ਹੇ ’ਚ ਸੈਰ-ਸਪਾਟੇ ਨੂੰ ਮਿਲੇਗਾ ਹੁਲਾਰਾ ਰਘਵੀਰ ਹੈਪੀ , ਬਰਨਾਲਾ, 1 ਫਰਵਰੀ 2023      ਜ਼ਿਲ੍ਹਾ ਬਰਨਾਲਾ ’ਚ ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਉਪਰ ਚੁੱਕਣ, ਜੈਵ…

ਜੇਲ੍ਹ ‘ਚ ਚੱਲੀ ਗੋਲੀ, ਹੋਮਗਾਰਡ ਜਵਾਨ ਦੀ ਮੌਤ

ਸ਼ੱਕੀ ਹਾਲਤਾਂ ‘ਚ ਟਾਵਰ ਡਿਊਟੀ ਤੇ ਤਾਇਨਾਤ ਕਰਮਚਾਰੀ ਤੇ ਗੋਲੀ ਚੱਲਣ ਦੀ ਜਾਂਚ ਸ਼ੁਰੂ ਰਘਵੀਰ ਹੈਪੀ  , ਬਰਨਾਲਾ 16 ਜਨਵਰੀ 2023    ਜਿਲ੍ਹਾ ਜੇਲ੍ਹ ਕੰਪਲੈਕਸ ਅੰਦਰ ਜੇਲ੍ਹ ਦੀ ਸੁਰੱਖਿਆ ਲਈ ਚਾਰਦੀਵਾਰੀ ਨਾਲ ਲੱਗੇ ਟਾਵਰ ਡਿਊਟੀ ਤੇ ਤਾਇਨਾਤ ਇੱਕ ਕਰਮਚਾਰੀ ਦੀ…

ਗੁਰਦੁਆਰਾ ਸ੍ਰੀ ਜੋਤੀ ਸਰੂਪ ਵਿਖੇ ਅਰਦਾਸ ਉਪਰੰਤ ਸਾਲਾਨਾ ਸ਼ਹੀਦੀ ਸਭਾ ਸੰਪੰਨ

ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਤੋਂ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਤੱਕ ਸਜਾਇਆ ਸ਼ਹੀਦੀ ਨਗਰ ਕੀਰਤਨ ਅਸ਼ੋਕ ਧੀਮਾਨ , ਫ਼ਤਹਿਗੜ੍ਹ ਸਾਹਿਬ, 28 ਦਸੰਬਰ 2022       ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਹਿ…

ਲੜਕੀਆਂ ਨੂੰ ‘SHAKTI APP ‘ ਬਾਰੇ ਜਾਗ੍ਰਿਤ ਕਰਨ ਪਹੁੰਚੇ ਡੀਐੱਸਪੀ ਕੁਲਵੰਤ ਸਿੰਘ

ਰਵੀ ਸੈਣ, ਬਰਨਾਲਾ,26 ਦਸੰਬਰ 2022       ਐੱਸ ਐੱਸ ਪੀ ਬਰਨਾਲਾ ਸੰਦੀਪ ਕੁਮਾਰ ਮਲਿਕ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਬਰਨਾਲਾ ਪੁਲਿਸ ਵਲੋਂ ਇੱਥੋਂ ਦੇ ਇੱਕ ਆਈਲੈਟਸ ਕੋਚਿੰਗ ਸੈਂਟਰ ਵਿਖੇ ਬੱਚਿਆਂ ਅਤੇ ਔਰਤਾਂ ਸੰਬੰਧੀ ਅਵੇਰਨੈੱਸ ਕੈਂਪ ਲਗਾਇਆ। ਇਸ ਕੈਂਪ ਵਿੱਚ ਵਿਸ਼ੇਸ਼…

error: Content is protected !!