ਟ੍ਰਾਈਡੈਂਟ ਗਰੁੱਪ ਨੇ ਵੱਖ ਵੱਖ ਜਿਲ੍ਹਿਆਂ ਲਈ ਭੇਂਟ ਕੀਤੇ 150 ਕੰਸੈਨਟਰੇਟਰਜ
ਕੋਰੋਨਾ ਕਾਲ ਦੀ ਔਖੀ ਘੜੀ ‘ਚ ਪੰਜਾਬ ਦੇ ਲੋਕਾਂ ਲਈ ਮਸੀਹਾ ਬਣਕੇ ਉੱਭਰਿਆ ਟ੍ਰਾਈਡੈਂਟ ਗਰੁੱਪ ਨੌਜਵਾਨਾਂ ਨੇ ਦੇਸ਼ ਨੂੰ ਹੋਰ ਅੱਗੇ ਲੈ ਕੇ ਜਾਣੈ , ਸਾਨੂੰ ਵਿਗਿਆਨ ਵੱਲ ਵਧਣਾ ਚਾਹੀਦਾ ਹੈ- ਡੀ.ਸੀ. ਕੁਮਾਰ ਸੌਰਭ ਰਾਜ ਜਗਸੀਰ ਸਿੰਘ ਚਹਿਲ , ਬਰਨਾਲਾ,…
ਕੁੜਿੱਕੀ ‘ਚ ਨਗਰ ਕੌਂਸਲ-ਚਹੇਤੇ ਠੇਕੇਦਾਰ ਨੂੰ ਖੁਸ਼ ਕਰਨ ਲਈ E O ਨੇ ਰੱਦ ਕੀਤੇ ਟੈਂਡਰ
ਟੈਂਡਰਾਂ ਦੀ ਇਸ਼ਤਹਾਰਬਾਜੀ ਤੇ ਹਾਈਕੋਰਟ ਵਿੱਚ ਵਕੀਲ ਦੀ ਫੀਸ ਦੇ ਵਾਧੂ ਖਰਚ ਲਈ ਜਿੰਮੇਵਾਰ ਕੌਣ ! ਹਰਿੰਦਰ ਨਿੱਕਾ/ ਜਗਸੀਰ ਸਿੰਘ ਚਹਿਲ, ਬਰਨਾਲਾ 1 ਨਵੰਬਰ 2021 ਅਰਬਨ ਮਿਸ਼ਨ ਤਹਿਤ ਨਗਰ ਕੌਂਸਲ ਧਨੌਲਾ ਕੋਲ ਆਈ ਗ੍ਰਾਂਟ ਵਿੱਚੋਂ ਸ਼ਹਿਰ…
ਪ੍ਰਸ਼ਾਸ਼ਨ ਖਿਲਾਫ ਪ੍ਰਚੰਡ ਹੋਇਆ ਵਪਾਰੀਆਂ ਦਾ ਰੋਹ
ਸ਼ਹੀਦ ਭਗਤ ਸਿੰਘ ਚੌਂਕ ਤੱਕ ਕੱਢਿਆ ਕੈਂਡਲ ਮਾਰਚ,ਬਜਾਰਾਂ ਵਿੱਚ ਗੂੰਜੇ ਪ੍ਰਸ਼ਾਸ਼ਨ ਖਿਲਾਫ ਨਾਅਰੇ ਹਰਿੰਦਰ ਨਿੱਕਾ , ਬਰਨਾਲਾ 31 ਅਕਤੂਬਰ 2021 ਪਟਾਖਾ ਵਪਾਰੀਆਂ ਖਿਲਾਫ ਪ੍ਰਸ਼ਾਸ਼ਨ ਵੱਲੋਂ ਕੁੱਝ ਦਿਨ ਪਹਿਲਾਂ ਕੀਤੀ ਗਈ ਬੇਲੋੜੀ ਸਖਤੀ ਅਤੇ ਧੱਕੇਸ਼ਾਹੀ ਦੇ ਵਿਰੁੱਧ ਵਪਾਰੀਆਂ ਵਿੱਚ…
ਹੁਣ ਸੇਵਾ ਕੇਂਦਰਾਂ ਤੋਂ ਮਿਲਣਗੀਆਂ ਤਕਨੀਕੀ ਸਿੱਖਿਆ ਨਾਲ ਸਬੰਧਿਤ 20 ਨਵੀਂਆਂ ਸੇਵਾਵਾਂ
1 ਨਵੰਬਰ 2021 ਤੋਂ ਤਕਨੀਕੀ ਸਿੱਖਿਆ ਨਾਲ ਸਬੰਧਿਤ 20 ਨਵੀਂਆਂ ਸੇਵਾਵਾਂ ਦਾ ਲੋਕਾਂ ਨੂੰ ਮਿਲੂਗਾ ਲਾਭ ਰਘਵੀਰ ਹੈਪੀ , ਬਰਨਾਲਾ, 31 ਅਕਤੂਬਰ 2021 ਪੰਜਾਬ ਸਰਕਾਰ ਵੱਲੋਂ ਸੇਵਾ ਕੇਂਦਰਾਂ ‘ਚ ਤਕਨੀਕੀ ਸਿੱਖਿਆ ਨਾਲ ਸਬੰਧਤ 20 ਨਵੀਂਆਂ ਸੇਵਾਵਾਂ ਸ਼ੁਰੂ ਕੀਤੀਆਂ ਗਈਆਂ…
ਸਿਹਤ ਵਿਭਾਗ ਦੀ ਟੀਮ ਨੇ ਭਰੇ 22 ਸੈਂਪਲ , 40 ਕਿੱਲੋ ਖ਼ਰਾਬ ਮਠਿਆਈ ਕਰਵਾਈ ਨਸ਼ਟ
ਸਿਹਤ ਵਿਭਾਗ ਨੇ ਤਿਓਹਾਰਾਂ ਦੇ ਮੱਦੇਨਜ਼ਰ ਵਿੱਢੀ ਮਠਿਆਈਆਂ ਤੇ ਕਰਿਆਨਾ ਸਟੋਰਾਂ ਦੀ ਚੈਕਿੰਗ ਸਿਹਤ ਵਿਭਾਗ ਵੱਲੋਂ ਲਏ ਜਾ ਰਹੇ ਹਨ ਖਾਣ ਵਾਲੀਆਂ ਵਸਤਾਂ ਦੇ ਸੈਂਪਲ ਹਰਿੰਦਰ ਨਿੱਕਾ , ਬਰਨਾਲਾ, 31 ਅਕਤੂਬਰ 2021 ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ “ਮਿਸ਼ਨ ਤੰਦਰੁਸਤ…
ਆਹ ਐ ਨਸ਼ਾ ਮੁਕਤ ਜਿਲ੍ਹੇ ਦੀ ਹਕੀਕਤ !
ਸੋਨੀ ਪਨੇਸਰ , ਬਰਨਾਲਾ 30 ਅਕਤੂਬਰ 2021 ਇੱਕ ਪਾਸੇ ਜਿਲ੍ਹਾ ਪੁਲਿਸ ਨਸ਼ਾ ਮੁਕਤ ਇਲਾਕਾ ਬਣਾਉਣ ਲਈ ਯਤਨਸ਼ੀਲ ਹੋਣ ਦੇ ਦਾਅਵੇ ਕਰਦੀ ਨਹੀਂ ਥੱਕਦੀ, ਪਰ ਦੂਜੇ ਪਾਸੇ ਜਗ੍ਹਾ ਜਗ੍ਹਾ ਤੇ ਨਸ਼ੇ ਦੇ ਸਰੂਰ ਵਿੱਚ ਡਿੱਗੇ ਪਏ ਨਸ਼ੇੜੀ,…
ਕੇਵਲ ਢਿੱਲੋਂ ਨਾਲ ਹੋਈ ਕਲੋਲ , ਜਿਨ੍ਹਾਂ ਵਿਕਾਸ ਕੰਮਾਂ ਦੀ ਕੀਤੀ ਸ਼ੁਰੂਆਤ, ਉਹ ਟੈਂਡਰ ਹੋਏ ਰੱਦ
ਜਗਸੀਰ ਸਿੰਘ ਚਹਿਲ, ਬਰਨਾਲਾ 29 ਅਕਤੂਬਰ 2021 ਸਾਬਕਾ ਵਿਧਾਇਕ ਅਤੇ ਹਲਕਾ ਇੰਚਾਰਜ ਕੇਵਲ ਸਿੰਘ ਢਿੱਲੋਂ ਨਾਲ ਉਸ ਸਮੇਂ ਕਲੋਲ ਹੋ ਗਈ, ਜਦੋਂ ਕੇਵਲ ਢਿੱਲੋਂ ਵੱਲੋਂ ਕੁੱਝ ਮਹੀਨੇ ਪਹਿਲਾਂ ਧਨੌਲਾ ਸ਼ਹਿਰ ਦੇ ਵਿਕਾਸ ਕੰਮਾਂ ਦੀ ਕਰਵਾਈ ਸ਼ੁਰੂਆਤ…
ਬਿਜਲੀ ਦੀਆਂ ਨੀਵੀਆਂ ਤਾਰਾਂ ਨੇ ਨਿਗਲਿਆ ਕਿਸਾਨ
ਹਰਿੰਦਰ ਨਿੱਕਾ, ਬਰਨਾਲਾ 29 ਅਕਤੂਬਰ 2021 ਖੇਤ ‘ਚੋਂ ਲੰਘਦੀਆਂ ਬਿਜਲੀ ਦੀਆਂ ਨੀਵੀਆਂ ਤਾਰਾਂ ਦੀ ਲਪੇਟ ਵਿੱਚ ਆਉਣ ਨਾਲ ਨੌਜਵਾਨ ਕਿਸਾਨ ਦੀ ਮੌਤ ਹੋ ਗਈ । ਪ੍ਰਾਪਤ ਜਾਣਕਾਰੀ ਅਨੁਸਾਰ ਸੁਖਜਿੰਦਰ ਸਿੰਘ ਪੁੱਤਰ ਮੇਜਰ ਸਿੰਘ ਵਾਸੀ ਸੁਖਪੁਰਾ ਮੌੜ ਦੇ ਖੇਤ ਵਿੱਚ…
ਜੇਲ੍ਹ ‘ਚੋਂ ਮਿਲੇ 1 ਮੋਬਾਇਲ ਫੋਨ ਨੇ ਫਸਾਏ 3 ਹਵਾਲਾਤੀ
ਹਰਿੰਦਰ ਨਿੱਕਾ , ਬਰਨਾਲਾ 26 ਅਕਤੂਬਰ 2021 ਜਿਲ੍ਹਾ ਜੇਲ੍ਹ ਅੰਦਰ ਮੁਲਾਜਮਾਂ ਵੱਲੋਂ ਕੀਤੀ ਅਚਾਣਕ ਤਲਾਸ਼ੀ ਦੌਰਾਨ ਬਰਾਮਦ ਹੋਏ, ਇੱਕ ਮੋਬਾਇਲ ਫੋਨ ਨੇ 3 ਜੇਲ੍ਹ ਬੰਦੀਆਂ ਨੂੰ ਫਸਾ ਦਿੱਤਾ ਹੈ। ਪੁਲਿਸ ਨੇ ਜੇਲ੍ਹ ਸੁਪਰਡੈਂਟ ਦੀ ਸ਼ਕਾਇਤ ਉੱਪਰ ਕਾਰਵਾਈ ਕਰਦਿਆਂ 3 ਜੇਲ੍ਹ…
ਨਸ਼ਾ ਸਮੱਗਲਰਾਂ ਦੀ ਜੇਲ੍ਹ ‘ਚ ਗੁੰਡਾਗਰਦੀ-ਚੱਲੇ ਇੱਟਾਂ-ਰੋੜੇ , ਜੇਲ੍ਹ ਵਾਰਡਨ ਦੀ ਵਰਦੀ ਪਾੜੀ ਤੇ ,,,,
13 ਨਸ਼ਾ ਸਮੱਗਲਰਾਂ ਨੇ ਗਰੁੱਪ ਬਣਾ ਕੇ ਕੀਤਾ ਹੰਗਾਮਾ, ਪੁਲਿਸ ਨੇ ਦਰਜ਼ ਕੀਤਾ ਕੇਸ ਹਰਿੰਦਰ ਨਿੱਕਾ , ਬਰਨਾਲਾ 26 ਅਕਤੂਬਰ 2021 ਜਿਲ੍ਹਾ ਜੇਲ੍ਹ ਅੰਦਰ ਨਸ਼ਾ ਤਸਕਰਾਂ ਦੇ 13 ਬੰਦੀਆਂ ਨੇ ਇੱਕ ਗਰੁੱਪ ਬਣਾ ਕੇ ਗੁੰਡਾਗਰਦੀ…