PANJAB TODAY

ਹੁਣ ਹਰ ਖ਼ਬਰ ਤੁਹਾਡੇ ਤੱਕ

ਬਰਨਾਲਾ

ਲੱਖੀ ਜੈਲਦਾਰ- ਵੇਖੋ ਕੀਹਦੀਆਂ ਰਾਜਸੀ ਬੇੜੀਆਂ ਵਿੱਚ ਪਾਊ ਵੱਟੇ ?

ਹੁਣ ਭਾਜਪਾ ਨੇ ਰੱਖੀ ਬਾਦਲਾਂ ਦੇ ਖਾਸਮ-ਖਾਸ ਲੱਖੀ ਜੈਲਦਾਰ ਤੇ ਅੱਖ ! ਬਰਨਾਲਾ ਹਲਕੇ ਤੋਂ BJP + ਪਲਕ + SAD (D ) ਗਠਜੋੜ ਦੇ ਉਮੀਦਵਾਰ ਹੋ ਸਕਦੇ ਨੇ ਲੱਖੀ ਜੈਲਦਾਰ ਅਕਾਲੀ ਭਾਜਪਾ ਦੇ 10 ਸਾਲ ਦੇ ਕਾਰਜ਼ਕਾਲ ਵਿੱਚ ਪੰਜਾਬ ਅੰਦਰ…

ਵੱਡੇ ਸਾਬ੍ਹ ਦੀ ਸ਼ਹਿ- ਬਿਨਾਂ ਨਕਸ਼ਾ ਪਾਸ ਕਰਵਾਇਆਂ ਹੀ ਬਣ ਰਿਹੈ ਪੈਟ੍ਰੌਲ ਪੰਪ

ਨਗਰ ਪੰਚਾਇਤ ਦੇ ਪ੍ਰਧਾਨ ਅਸ਼ਵਨੀ ਆਸ਼ੂ ਨੇ ਕਿਹਾ, ਕੰਮ ਰੋਕਿਆ ਗਿਆ ਸੀ , ਪਰ ! ਹਰਿੰਦਰ ਨਿੱਕਾ , ਬਰਨਾਲਾ 2 ਦਸੰਬਰ 2021       ਬਰਨਾਲਾ-ਬਠਿੰਡਾ ਨੈਸ਼ਨਲ ਹਾਈਵੇ ਤੇ ਨਗਰ ਪੰਚਾਇਤ ਹੰਡਿਆਇਆ ਦੀ ਹਦੂਦ ਅੰਦਰ ਸਾਰੇ ਕਾਇਦੇ ਕਾਨੂੰਨ ਛਿੱਕੇ ਟੰਗਦਿਆਂ ਖੇਤਰ ਦੇ…

ਡੇਰਾ ਪ੍ਰੇਮੀ ‘ਅੱਜ ‘ ਨਾਮ ਚਰਚਾ ਦੇ ਬਹਾਨੇ ਕਰਨਗੇ ਸ਼ਕਤੀ ਪ੍ਰਦਸ਼ਨ

ਡੇਰੇ ਦਾ ਰਾਜਸੀ ਵਿੰਗ ਚੋਣਾਂ ਨੇੜੇ ਆਉਂਦਿਆਂ ਫਿਰ ਹੋਇਆ ਸਰਗਰਮ ਹਰਿੰਦਰ ਨਿੱਕਾ ,ਬਰਨਾਲਾ  , 28 ਨਵੰਬਰ 2021       ਡੇਰਾ ਸੱਚਾ ਸੌਦਾ ਸਿਰਸਾ ਦੇ ਸੰਸਥਾਪਕ ਅਤੇ ਪਹਿਲੇ ਗੱਦੀਨਸ਼ੀਨ ਸਾਈਂ ਸ਼ਾਹ ਮਸਤਾਨਾ ਜੀ ਦੇ ਪਵਿੱਤਰ ਅਵਤਾਰ ਮਹੀਨੇ ਦੇ ਸਬੰਧ ਵਿੱਚ…

ਰਿਸ਼ਤਾ ਟੁੱਟਿਆ ਤਾਂ ਸਿਰਫਿਰੇ ਨੌਜਵਾਨ ਨੇ ਫੂਕਿਆ ਔਰਤ ਦਾ ਘਰ

ਔਰਤ ਦਾ ਦੋਸ਼-ਕੁੱਝ ਦਿਨ ਪਹਿਲਾਂ ਉਹ ਨੇ ਤੇਜ਼ਾਬ ਪਾਉਣ ਦੀ ਵੀ ਕੀਤੀ ਕੋਸ਼ਿਸ਼ ਹਰਿੰਦਰ ਨਿੱਕਾ ,ਬਰਨਾਲਾ  , 26 ਨਵੰਬਰ 2021         ਰਿਸ਼ਤਾ ਕੀ ਟੁੱਟਿਆ, ਸਿਰਫਿਰਿਆ ਨੌਜਵਾਨ ਕਿਸੇ ਸਮੇਂ ਆਪਣੇ ਬੇਹੱਦ ਕਰੀਬ ਰਹੀ ਔਰਤ ਦਾ ਜਾਨੀ ਦੁਸ਼ਮਣ ਬਣ ਗਿਆ। ਗਾਹੇ ਬਗਾਹੇ…

ਲੋਕਾਂ ਦੀ ਨਬਜ਼ ਟੋਹਣ ਲਈ ਮੁੱਖ ਮੰਤਰੀ ਚੰਨੀ 27 ਨਵੰਬਰ ਨੂੰ ਕਰਨਗੇ ਬਰਨਾਲਾ ਜਿਲ੍ਹੇ ਦਾ ਦੌਰਾ

ਕੇਵਲ ਸਿੰਘ ਢਿੱਲੋਂ ਨੇ ਕਿਹਾ ਜਿਲ੍ਹੇ ਦੇ ਲੋਕਾਂ ਦੀਆਂ ਆਸਾਂ ਨੂੰ ਹੁਣ ਹੋਰ ਪਵੇਗਾ ਬੂਰ   ਕਿਸਾਨ ਸੰਘਰਸ਼ ਦੌਰਾਨ ਸ਼ਹੀਦ ਹੋਣ ਵਾਲਿਆਂ ਦੇ ਵਾਰਿਸਾਂ ਨੂੰ ਮੁਆਵਜੇ ਦੇ ਚੈਕ ਅਤੇ ਨੌਕਰੀਆਂ ਦੇ ਪੱਤਰ ਵੀ ਦੇਣਗੇ ਹਰਿੰਦਰ ਨਿੱਕਾ ,ਬਰਨਾਲਾ  , 25 ਨਵੰਬਰ…

ਟਰਾਈਡੈਂਟ ਕੰਪਲੈਕਸ ਵਿਖੇ ਮਹਾਨ ਕੀਰਤਨ ਦਰਬਾਰ ਭਲ੍ਹਕੇ , ਤਿਆਰੀਆਂ ਮੁਕੰਮਲ

ਹਰਿੰਦਰ ਨਿੱਕਾ , ਬਰਨਾਲਾ, 20 ਨਵੰਬਰ 2021     ਟਰਾਈਡੈਂਟ ਗਰੁੱਪ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ 552ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ 21 ਨਵੰਬਰ ਨੂੰ ਕਰਵਾਏ ਜਾ ਰਹੇ ਮਹਾਨ ਕੀਰਤਨ ਦਰਬਾਰ ਸੰਬੰਧੀ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ । ਇਸ…

ਸਵਾਮੀ ਕ੍ਰਿਸ਼ਨ ਗਿਰ ਦੀ ਹਵਸ ਦਾ ਸ਼ਿਕਾਰ ਹੋਈ ਔਰਤ ਦੇ ਹੱਕ ‘ਚ ਨਿੱਤਰੀ ਤਰਕਸ਼ੀਲ ਸੋਸਾਇਟੀ

ਹਰਿੰਦਰ ਨਿੱਕਾ ,ਬਰਨਾਲਾ , 20 ਨਵੰਬਰ 2021        ਸੰਗਰੂਰ ਜਿਲ੍ਹੇ ਦੇ ਪਿੰਡ ਨਮੋਲ ਵਿਖੇ ਬਣੇ ਸ਼ਿਵ ਧਾਮ ਡੇਰੇ ਦੇ ਸੇਵਾਦਾਰ ਸਵਾਮੀ ਕ੍ਰਿਸ਼ਨ ਗਿਰ ਦੀ ਹੈਵਾਨੀਅਤ ਦਾ ਸ਼ਿਕਾਰ ਹੋਈ ਪੀੜਤ ਔਰਤ ਨੂੰ ਇਨਸਾਫ ਅਤੇ ਨਾਮਜ਼ਦ ਦੋਸ਼ੀ ਨੂੰ ਸਖਤ ਸਜ਼ਾ…

ਕਾਂਗਰਸੀਆਂ ਖਿਲਾਫ ਕੇਸ ਦਰਜ਼ ਕਰਨ ਤੋਂ ਹੋਰ ਤਿੱਖੇ ਹੋਏ ਬਾਗੀਆਂ ਦੇ ਤੇਵਰ

ਕਾਲਾ ਢਿੱਲੋਂ ਨੇ ਕਿਹਾ , ਭਲ੍ਹਕੇ ਪ੍ਰੈਸ ਕਾਨਫਰੰਸ ‘ਚ ਕਰਾਂਗੇ ਕੇਸ ਦਰਜ਼ ਕਰਨ ਦੀ ਸਾਜਿਸ਼ ਬੇਨਕਾਬ ਹਰਿੰਦਰ ਨਿੱਕਾ  ,ਬਰਨਾਲਾ  13 ਨਵੰਬਰ 2021        ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਦੀ ਆਮਦ ਮੌਕੇ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਤੋਂ ਰੋਕਣ ਦੇ…

ਸ਼ੱਕੀ ਹਾਲਤਾਂ ‘ਚ ਵਿਆਹੁਤਾ ਦਾ ਕਤਲ ?

ਹਰਿੰਦਰ ਨਿੱਕਾ , ਬਰਨਾਲਾ 9 ਨਵੰਬਰ 2021     ਸ਼ਹਿਰ ਦੇ ਸੇਖਾ ਰੋਡ ਦੀ ਗਲੀ ਨੰਬਰ 5 ਵਿੱਚ ਵਿਆਹੀ ਕੁੜੀ ਨਿਸ਼ਾ ਰਾਣੀ ਦੀ ਸ਼ੱਕੀ ਹਾਲਤਾਂ ਵਿੱਚ ਮੌਤ ਹੋ ਗਈ। ਮ੍ਰਿਤਕਾ ਦੇ ਮਾਪਿਆਂ ਦਾ ਦੋਸ਼ ਹੈ ਕਿ ਨਿਸ਼ਾ ਨੂੰ ਉਸ ਦੇ ਸਹੁਰਿਆਂ…

ਬਿਜਲੀ ਸਸਤੀ ਹੋਣ ਨਾਲ ਲੋਕਾਂ ਦਾ ਦੀਵਾਲੀ ਦਾ ਚਾਅ ਹੋਇਆ ਚੌਗੁਣਾ –ਚੇਅਰਮੈਨ ਮੱਖਣ ਸ਼ਰਮਾ

ਕਾਂਗਰਸ ਸਰਕਾਰ ਦੇ ਲੋਕ ਹਿਤੈਸ਼ੀ ਫੈਸਲਿਆਂ ਨਾਲ ਪੰਜਾਬ ਦਾ ਹਰ ਨਾਗਰਿਕ ਖੁਸ਼ ਜੇ.ਐਸ. ਚਹਿਲ  , ਬਰਨਾਲਾ 2 ਨਵੰਬਰ 2021        ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ‘ਚ ਕਾਂਗਰਸ ਸਰਕਾਰ ਨੇ ਪੰਜਾਬ ਦੇ ਹਰ ਵਰਗ ਦੇ ਖਪਤਕਾਰਾਂ ਲਈ ਬਿਜਲੀ ਦੀਆਂ…

error: Content is protected !!