ਡਾ. ਜਸਵੀਰ ਸਿੰਘ ਔਲਖ ਦੀ ਨਜਾਇਜ਼ ਬਦਲੀ ਖਿਲਾਫ਼ ਰੈਲੀ-ਉੱਪਲੀ
ਡਾ. ਜਸਵੀਰ ਸਿੰਘ ਔਲਖ ਦੀ ਨਜਾਇਜ਼ ਬਦਲੀ ਖਿਲਾਫ਼ ਰੈਲੀ-ਉੱਪਲੀ ਸੋਨੀ ਪਨੇਸਰ,ਬਰਨਾਲਾ,29 ਦਸੰਬਰ 2021 ਬਰਨਾਲਾ ਜਿਲ੍ਹੇ ਨਾਲ ਸਬੰਧਤ ਸਮੂਹ ਕਿਸਾਨ,ਮਜਦੂਰ,ਮੁਲਾਜਮ,ਇਨਕਲਾਬੀ ਜਮਹੂਰੀ ਜਨਤਕ ਜਥੇਬੰਦੀਆਂ ਅਧਾਰਿਤ ਸਿਵਲ ਹਸਪਤਾਲ ਬਚਾਓ ਕਮੇਟੀ ਵੱਲੋਂ ਸਿਹਤ ਵਿਭਾਗ ਦੇ ਸਿਵਲ ਸਰਜਨ ਬਰਨਾਲਾ ਡਾ ਜਸਵੀਰ ਸਿੰਘ ਔਲਖ ਦੀ ਸਿਆਸੀ…
ਪੁਲਿਸ ਅਤੇ ਦਲਿਤ ਭਿੜੇ- ਜੰਗ ਦਾ ਅਖਾੜਾ ਬਣੀ ਤਹਿਸੀਲ ਕੰਪਲੈਕਸ਼ ਦੇ ਸਾਹਮਣੇ ਪਈ ਜਗ੍ਹਾ
ਟਕਰਾਉ ‘ਚ ਐਸ.ਐਚ.ਓ ਤਪਾ ਅਤੇ ਇੱਕ ਦਲਿਤ ਔਰਤ ਜਖਮੀ ,ਪੁਲਿਸ ਦੀ ਗੱਡੀ ਤੇ ਵੀ ਕੀਤਾ ਪਥਰਾਅ ਪੁਲਿਸ ਛਾਉਣੀ ‘ਚ ਬਦਲਿਆ ਇਲਾਕਾ, ਹਾਲਤ ਤਣਾਅਪੂਰਨ ਬੀ.ਟੀ.ਐਨ , ਤਪਾ ਮੰਡੀ 29 ਦਸੰਬਰ 2021 ਇੱਥੋਂ ਦੇ ਤਹਿਸੀਲ ਕੰਪਲੈਕਸ਼ ਦੇ ਸਾਹਮਣੇ…
ਸੁਣਨ ਅਤੇ ਬੋਲਣ ਤੋਂ ਅਸਮਰੱਥ ਵੋਟਰਾਂ ਨੇ ਸਵੀਪ ਤਹਿਤ ਪ੍ਰਣ ਲਿਆ
ਸੁਣਨ ਅਤੇ ਬੋਲਣ ਤੋਂ ਅਸਮਰੱਥ ਵੋਟਰਾਂ ਨੇ ਸਵੀਪ ਤਹਿਤ ਪ੍ਰਣ ਲਿਆ ਆਡੀਓ-ਵਿਜ਼ੂਅਲ ਵੈਨ ਰਾਹੀਂ ਜਾਗਰੂਕਤਾ ਜਾਰੀ ਸੋਨੀ ਪਨੇਸਰ,ਬਰਨਾਲਾ, 27 ਦਸੰਬਰ 2021 ਜ਼ਿਲਾ ਬਰਨਾਲਾ ਦੇ ਤਿੰਨੇ ਵਿਧਾਨ ਸਭਾ ਹਲਕਿਆਂ ਵਿੱਚ ਵੋਟਰਾਂ ਨੂੰ ਜਾਗਰੂਕ ਕਰਨ ਲਈ ਸਵੀਪ ਤਹਿਤ ਗਤੀਵਿਧੀਆਂ ਜਾਰੀ ਹਨ। ਇਸ…
ਸਾਧ ਸੰਗਤਾਂ ਵੱਲੋਂ ਜ਼ਰੂਰਤਮੰਦ ਬੱਚਿਆਂ ਨੂੰ ਵੰਡਿਆ ਸਮਾਨ
ਸਾਧ ਸੰਗਤਾਂ ਵੱਲੋਂ ਜ਼ਰੂਰਤਮੰਦ ਬੱਚਿਆਂ ਨੂੰ ਵੰਡਿਆ ਸਮਾਨ ਬਰਨਾਲਾ, ਰਘਬੀਰ ਹੈਪੀ,26 ਦਸੰਬਰ 2021 ਸਭ ਧਰਮਾਂ ਦਾ ਸਤਿਕਾਰ ਕੀਤੇ ਜਾਣ ਦਾ ਸਬੂਤ ਦਿੰਦਿਆਂ ਡੇਰਾ ਸੱਚਾ ਸੌਦਾ ਸਿਰਸਾ ਦੀ ਸਾਧ ਸੰਗਤ ਨੇ ਕ੍ਰਿਸਮਿਸ ਦੇ ਮੌਕੇ ਨੂੰ ਲੋੜਵੰਦ ਬੱਚਿਆਂ ਨਾਲ਼ ਮਨਾਇਆ ਤੇ ਉਹਨਾ…
ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਬਰਨਾਲਾ ਵਿਖੇ ਸੇਲਜ਼ ਅਫ਼ਸਰ ਦੀ ਆਸਾਮੀ ਲਈ ਇੰਟਰਵਿਊ
ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਬਰਨਾਲਾ ਵਿਖੇ ਸੇਲਜ਼ ਅਫ਼ਸਰ ਦੀ ਆਸਾਮੀ ਲਈ ਇੰਟਰਵਿਊ ਸੋਨੀ ਪਨੇਸਰ,ਬਰਨਾਲਾ, 25 ਦਸੰਬਰ 2021 ਪੰਜਾਬ ਸਰਕਾਰ ਦੇ ਘਰ-ਘਰ ਰੋਜ਼ਗਾਰ ਮਿਸ਼ਨ ਤਹਿਤ ਅਤੇ ਡਿਪਟੀ ਕਮਿਸ਼ਨਰ-ਕਮ- ਚੇਅਰਮੈਨ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਬਰਨਾਲਾ ਸ੍ਰੀ ਕੁਮਾਰ ਸੌਰਭ ਰਾਜ ਦੇ…
SDM ਬਰਨਾਲਾ ਨੇ ਧਨੌਲਾ ਵਿਖੇ ਕੀਤਾ ਟਰਾਂਸਜੈਂਡਰ ਵੋਟਰਾਂ ਨੂੰ ਜਾਗਰੂਕ
SDM ਬਰਨਾਲਾ ਨੇ ਧਨੌਲਾ ਵਿਖੇ ਕੀਤਾ ਟਰਾਂਸਜੈਂਡਰ ਵੋਟਰਾਂ ਨੂੰ ਜਾਗਰੂਕ ਸੋਨੀ ਪਨੇਸਰ,ਧਨੌਲਾ ਮੰਡੀ (ਬਰਨਾਲਾ) , 24 ਦਸੰਬਰ 2021 ਐੱਸ.ਡੀ.ਐਮ ਬਰਨਾਲਾ ਸ੍ਰੀ ਵਰਜੀਤ ਸਿੰਘ ਵਾਲੀਆ ਨੇ ਅੱਜ ਧਨੌਲਾ ਵਿਖੇ ”ਔਰਤ ਮਰਦ ਤੇ ਟਰਾਂਸਜੈਂਡਰ ਲੋਕਤੰਤਰ ਵਿੱਚ ਸਭ ਬਰਾਬਰ” ਮੁਹਿੰਮ ਅਧੀਨ ਟਰਾਂਸਜੈਂਡਰਾਂ…
ਬਰਨਾਲਾ ‘ਚ ਵਿਗਿਆਨਕ ਸਲਾਹਕਾਰ ਕਮੇਟੀ ਦੀ ਮੀਟਿੰਗ ਦਾ ਆਯੋਜਨ
ਬਰਨਾਲਾ ‘ਚ ਵਿਗਿਆਨਕ ਸਲਾਹਕਾਰ ਕਮੇਟੀ ਦੀ ਮੀਟਿੰਗ ਦਾ ਆਯੋਜਨ ਸੋਨੀ ਪਨੇਸਰ,ਬਰਨਾਲਾ 23 ਦਸੰਬਰ 2021 ਗੁਰੂੁ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਕ੍ਰਿਸ਼ੀ ਵਿਗਿਆਨ ਕੇਂਦਰ, ਹੰਡਿਆਇਆ ਜਿਲ੍ਹਾ ਬਰਨਾਲਾ ਵੱਲੋਂ ਮਿਤੀ ੨੨-੧੨-੨੦੨੧ ਨੂੰ ਵਿਗਿਆਨਕ ਸਲਾਹਕਾਰ ਕਮੇਟੀ ਮੀਟਿੰਗ ਦਾ ਆਯੋਜਨ…
ਸਾਂਝੀ ਭਾਈਵਾਲ ਨਾਲ ਧਾਰਮਿਕ ਬੇਅਦਬੀ ਦੀਆਂ ਘਟਨਾਵਾਂ ਨੂੰ ਪਾਈ ਜਾ ਸਕਦੀ ਹੈ ਠੱਲ੍ਹ : ਉਪ ਮੰਡਲ ਮੈਜਿਸਟਰੇਟ
ਸਾਂਝੀ ਭਾਈਵਾਲ ਨਾਲ ਧਾਰਮਿਕ ਬੇਅਦਬੀ ਦੀਆਂ ਘਟਨਾਵਾਂ ਨੂੰ ਪਾਈ ਜਾ ਸਕਦੀ ਹੈ ਠੱਲ੍ਹ : ਉਪ ਮੰਡਲ ਮੈਜਿਸਟਰੇਟ *ਧਾਰਮਿਕ ਸੰਸਥਾਵਾਂ ਨੂੰ ਚੌਕਸੀ ਵਧਾਉਣ ਦੀ ਅਪੀਲ ਰਘਬੀਰ ਹੈਪੀ,ਬਰਨਾਲਾ 23 ਦਸੰਬਰ 2021 ਜ਼ਿਲ੍ਹਾ ਬਰਨਾਲਾ ਚ ਅਮਨ ਕਾਨੂੰਨ ਦੀ ਸਥਿਤੀ ਨੂੰ ਬਹਾਲ ਰੱਖਣ…
ਪੰਜਾਬ ਦੇ ਇੰਜੀਨੀਅਰਜ਼ ਵੱਲੋਂ 30 ਦਸੰਬਰ ਨੂੰ ਮੁਹਾਲੀ ਵਿਖੇ ਵਿਸ਼ਾਲ ਰੈਲੀ
ਪੰਜਾਬ ਦੇ ਇੰਜੀਨੀਅਰਜ਼ ਵੱਲੋਂ 30 ਦਸੰਬਰ ਨੂੰ ਮੁਹਾਲੀ ਵਿਖੇ ਵਿਸ਼ਾਲ ਰੈਲੀ ਸੋਨੀ ਪਨੇਸਰ,ਬਰਨਾਲਾ, 22 ਦਸੰਬਰ (2021) : ਕੌਂਸਲ ਆਫ ਡਿਪਲੋਮਾ ਇੰਜੀਨੀਅਰਜ ਸੰਗਰੂਰ, ਬਰਨਾਲਾ ਅਤੇ ਮਲੇਰਕੋਟਲਾ ਜ਼ਿਲਿਆਂ ਦੇ ਵੱਖ-ਵੱਖ ਵਿਭਾਗਾਂ ਦੇ ਇੰਜੀਨੀਅਰਜ਼ ਦੀ ਮੀਟਿੰਗ ਬੁੱਧਵਾਰ ਨੂੰ ਜ਼ਿਲ੍ਹਾ ਹੈਡਕੁਆਰਟਰ ਵਿਖੇ ਸੂਬਾਈ ਆਗੂ…
ਪਿੰਡਾਂ ਵਿੱਚ ਕੇਵਲ ਸਿੰਘ ਢਿੱਲੋਂ ਨੂੰ ਮਿਲ ਰਿਹੈ ਭਰਵਾਂ ਸਮੱਰਥਨ, ਵਿਰੋਧੀ ਧਿਰਾਂ ‘ਚ ਬੁਖਲਾਹਟ
ਪਿੰਡਾਂ ਵਿੱਚ ਕੇਵਲ ਸਿੰਘ ਢਿੱਲੋਂ ਨੂੰ ਮਿਲ ਰਿਹੈ ਭਰਵਾਂ ਸਮੱਰਥਨ, ਵਿਰੋਧੀ ਧਿਰਾਂ ‘ਚ ਬੁਖਲਾਹਟ ਸੋਨੀ ਪਨੇਸਰ,ਬਰਨਾਲਾ21 ਦਸੰਬਰ 2021 ਪੰਜਾਬ ਕਾਂਗਰਸ ਦੇ ਮੀਤ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੂੰ ਬਰਨਾਲਾ ਹਲਕੇ ਦੇ ਪਿੰਡਾਂ ਵਿੱਚ ਭਰਵਾਂ ਹੁੰਗਾਰਾ ਮਿਲ ਰਿਹਾ ਹੈ, ਜਿਸਤੋਂ ਵਿਰੋਧੀ ਧਿਰਾਂ…