ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਕੋਵਿਡ 19 ਸਬੰਧੀ ਸੋਧੀਆਂ ਹੋਈਆਂ ਹਦਾਇਤਾਂ ਜਾਰੀ
ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਕੋਵਿਡ 19 ਸਬੰਧੀ ਸੋਧੀਆਂ ਹੋਈਆਂ ਹਦਾਇਤਾਂ ਜਾਰੀ ਰਵੀ ਸੈਣ,ਬਰਨਾਲਾ,7 ਫਰਵਰੀ 2022 ਜ਼ਿਲ੍ਹਾ ਮੈਜਿਸਟ੍ਰੇਟ ਬਰਨਾਲਾ ਸ੍ਰੀ ਕੁਮਾਰ ਸੌਰਭ ਰਾਜ ਨੇ ਫ਼ੌਜਦਾਰੀ ਜ਼ਾਬਤਾ ਸੰਘਤਾ 1973 ਦੀ ਧਾਰਾ 144 ਤਹਿਤ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲ੍ਹਾ ਬਰਨਾਲਾ ਦੀ ਹਦੂਦ ਅੰਦਰ…
ਸਵੀਪ: ਰਿਟਰਨਿੰਗ ਅਫਸਰ ਵੱਲੋਂ ਦਸਤਖ਼ਤ ਮੁਹਿੰਮ ਦਾ ਆਗਾਜ਼
ਸਵੀਪ: ਰਿਟਰਨਿੰਗ ਅਫਸਰ ਵੱਲੋਂ ਦਸਤਖ਼ਤ ਮੁਹਿੰਮ ਦਾ ਆਗਾਜ਼ -ਵੋਟਰ ਜਾਗਰੂਕਤਾ ਲਈ ਪੋਸਟਰ ਅਤੇ ਪੇਂਟਿੰਗ ਮੁਕਾਬਲੇ ਕਰਵਾਏ ਸੋਨੀ ਪਨੇਸਰ,ਬਰਨਾਲਾ, 7 ਫਰਵਰੀ 2022 ਜ਼ਿਲ੍ਹਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਕੁਮਾਰ ਸੌਰਭ ਰਾਜ ਦੇ ਦਿਸ਼ਾ ਨਿਰਦੇਸ਼ਾਂ ਹੇਠ ਜ਼ਿਲ੍ਹੇ ਦੇ ਵਿਧਾਨ ਸਭਾ…
ਗਲ ਤੇ ਫਿਰ ਗਈ ਚਾਈਨਾ ਡੋਰ, ਮੌਕੇ ਤੇ ਹੀ ਉੱਡ ਗਿਆ ਭੌਰ
ਅਣਪਛਾਤਿਆਂ ਖਿਲਾਫ ਗੈਰ ਇਰਾਦਤਨ ਹੱਤਿਆ ਦਾ ਕੇਸ ਦਰਜ਼ ਹਰਿੰਦਰ ਨਿੱਕਾ , ਪਟਿਆਲਾ / ਬਰਨਾਲਾ 7 ਫਰਵਰੀ 2022 ਚਾਈਨਾ ਡੋਰ ਤੇ ਸਰਕਾਰ ਅਤੇ ਪ੍ਰਸ਼ਾਸ਼ਨ ਵੱਲੋਂ ਲਗਾਈਆਂ ਗਈਆਂ ਪਾਬੰਦੀਆਂ ਨੂੰ ਅੱਖੋਂ ਪਰੋਖੇ ਸ਼ਰੇਆਮ ਵਿਕੀ ਚਾਇਨਾ ਡੋਰ ਦੀ ਗੁੱਡੀ ਅੰਬਰਾਂ…
” ਰਾਜ ਬਦਲੋ-ਸਮਾਜ ਬਦਲੋ ਲੋਕਾਂ ਦੀ ਪੁੱਗਤ ਵਾਲਾ ਰਾਜ ਸਥਾਪਤ ਕਰੋ”
” ਰਾਜ ਬਦਲੋ-ਸਮਾਜ ਬਦਲੋ ਲੋਕਾਂ ਦੀ ਪੁੱਗਤ ਵਾਲਾ ਰਾਜ ਸਥਾਪਤ ਕਰੋ” ਮੁਹਿੰਮ ਤਹਿਤ ਚੀਮਾ ਅਤੇ ਜੋਧਪੁਰ ਵਿਖੇ ਘਰ-ਘਰ ਲੀਫਲੈੱਟ ਵੰਡੇ ਲੋਕ ਸੱਥਾਂ ਵਿੱਚ ਸਾਰਥਿਕ ਵਿਚਾਰ ਚਰਚਾ ਸੋਨੀ ਪਨੇਸਰ,ਬਰਨਾਲਾ 6 ਫਰਵਰੀ 2022 ਇਨਕਲਾਬੀ ਕੇਂਦਰ ਵੱਲੋਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਸ਼ੋਰੋਗੁਲ…
ਚੋਣਾਂ ਨੂੰ ਅਮਨ ਅਮਾਨ ਨਾਲ ਨੇਪਰੇ ਚਾੜ੍ਹਨ ਲਈ ਪੁਲੀਸ ਵੱਲੋਂ ਪੈਦਲ ਫਲੈਗ ਮਾਰਚ
ਚੋਣਾਂ ਨੂੰ ਅਮਨ ਅਮਾਨ ਨਾਲ ਨੇਪਰੇ ਚਾੜ੍ਹਨ ਲਈ ਪੁਲੀਸ ਵੱਲੋਂ ਪੈਦਲ ਫਲੈਗ ਮਾਰਚ ਰਘਬੀਰ ਹੈਪੀ,ਬਰਨਾਲਾ,6 ਫਰਵਰੀ 2022 ਪੰਜਾਬ ਵਿਧਾਨ ਸਭਾ ਚੋਣਾਂ-2022 ਦੇ ਮੱਦੇਨਜਰ ਸ਼ਹਿਣਾ ਤੇ ਆਸਪਾਸ ਦੇ ਥਾਣਿਆਂ ਦੀ ਪੁਲਿਸ ਅਤੇ ਫੌਜੀ ਜਵਾਨਾਂ ਵੱਲੋਂ ਸਾਂਝੇ ਰੂਪ ਵਿੱਚ ਸ਼ਹਿਣਾ ਇਲਾਕੇ ਵਿੱਚ…
1971 ਦੀ ਲੜਾਈ ਦੇ ਜੰਗੀ ਯੋਧਿਆ ਨੂੰ ਕੀਤਾ ਸਨਮਾਨਿਤ
1971 ਦੀ ਲੜਾਈ ਦੇ ਜੰਗੀ ਯੋਧਿਆ ਨੂੰ ਕੀਤਾ ਸਨਮਾਨਿਤ ਜੰਗ ਦੇ ਹੀਰੋ ਕੈਪਟਨ ਮੁੱਲਾ ਦੀ ਧਰਮ ਪਤਨੀ ਸੁੱਧਾ ਮੁੱਲਾ ਨੂੰ ਦਿੱਤੀ ਸਰਧਾਜਲੀ – ਇੰਜ ਸਿੱਧੂ ਰਵੀ ਸੈਣ,ਬਰਨਾਲਾ,5 ਫਰਵਰੀ 2022 1971 ਦੀ ਇੰਡੋ ਪਾਕ ਵਾਰ ਨੂੰ 50 ਵਰੇ ਪੂਰੇ ਹੋ ਗਏ।…
ਖਰਚਾ ਨਿਗਰਾਨ ਵਲੋਂ ਮੀਡੀਆ ਸਰਟੀਫਿਕੇਸ਼ਨ ਤੇ ਮਾਨੀਟਰਿੰਗ ਸੈੱਲ ਦਾ ਦੌਰਾ
ਖਰਚਾ ਨਿਗਰਾਨ ਵਲੋਂ ਮੀਡੀਆ ਸਰਟੀਫਿਕੇਸ਼ਨ ਤੇ ਮਾਨੀਟਰਿੰਗ ਸੈੱਲ ਦਾ ਦੌਰਾ ਇਲੈਕਟ੍ਰਾਨਿਕ ਤੇ ਸੋਸ਼ਲ ਮੀਡੀਆ ’ਤੇ ਇਸ਼ਤਹਾਰ ਦੇਣ ਤੋਂ ਪਹਿਲਾਂ ਕਮੇਟੀ ਦੀ ਪ੍ਰਵਾਨਗੀ ਲੈਣੀ ਜ਼ਰੂਰੀ ਮੁੱਲ ਦੀ ਖ਼ਬਰ ਛਪਵਾਉਣ ’ਤੇ ਹੋਵੇਗੀ ਸਖ਼ਤ ਕਾਰਵਾਈ ਰਵੀ ਸੈਣ,ਬਰਨਾਲਾ, 5 ਫਰਵਰੀ 2022 ਜ਼ਿਲਾ ਚੋਣ ਅਫਸਰ…
ਜਨਰਲ ਅਤੇ ਖਰਚਾ ਨਿਗਰਾਨ ਵੱਲੋਂ ਆਰਓ ਸਮੇਤ ਹਲਕਾ ਭਦੌੜ ਦੇ ਉਮੀਦਵਾਰਾਂ ਨਾਲ ਮੀਟਿੰਗ
ਜਨਰਲ ਅਤੇ ਖਰਚਾ ਨਿਗਰਾਨ ਵੱਲੋਂ ਆਰਓ ਸਮੇਤ ਹਲਕਾ ਭਦੌੜ ਦੇ ਉਮੀਦਵਾਰਾਂ ਨਾਲ ਮੀਟਿੰਗ ਕੋਵਿਡ-19 ਸਬੰਧੀ ਗਾਈਡਲਾਈਨਜ਼ ਦੀ ਪਾਲਣਾ ਯਕੀਨੀ ਬਣਾਉਣ ਉਤੇ ਦਿੱਤਾ ਜ਼ੋਰ ਰਘਬੀਰ ਹੈਪੀ,ਭਦੌੜ/ਬਰਨਾਲਾ, 5 ਫਰਵਰੀ 2022 ਮਾਣਯੋਗ ਭਾਰਤ ਚੋਣ ਕਮਿਸ਼ਨ ਵੱਲੋਂ ਵਿਧਾਨ ਸਭਾ ਚੋਣਾਂ ਸਬੰਧੀ ਹਲਕਾ 102 ਭਦੌੜ…
ਟੋਲ ਪਲਾਜ਼ਾ ਮਹਿਲ ਕਲਾਂ ਤੇ ਵਿਸ਼ਾਲ ਇਕੱਠ ਕਰਕੇ ਸਕੂਲ ਖੋਲ੍ਹਣ ਲਈ ਪ੍ਰਸ਼ਾਸ਼ਨ ਨੂੰ ਸਖਤ ਦਿੱਤੀ ਚਿਤਾਵਨੀ
ਟੋਲ ਪਲਾਜ਼ਾ ਮਹਿਲ ਕਲਾਂ ਤੇ ਵਿਸ਼ਾਲ ਇਕੱਠ ਕਰਕੇ ਸਕੂਲ ਖੋਲ੍ਹਣ ਲਈ ਪ੍ਰਸ਼ਾਸ਼ਨ ਨੂੰ ਸਖਤ ਦਿੱਤੀ ਚਿਤਾਵਨੀ ਸੋਨੀ ਪਨੇਸਰ,ਮਹਿਲਕਲਾਂ,5 ਫਰਵਰੀ 2022 ਅੱਜ ਕਿਸਾਨ ਜਥੇਬੰਦੀਆਂ, ਸਕੂਲ ਵਿਦਿਆਰਥੀ,ਮਾਪੇ,ਅਧਿਆਪਕ ਸਕੂਲ ਪ੍ਰਬੰਧਕਾਂ ਵੱਲੋਂ ਟੋਲ ਪਲਾਜ਼ਾ ਮਹਿਲਕਲਾਂ ਤੇ ਵਿਸ਼ਾਲ ਇਕੱਠ ਕਰਕੇ ਕਰੋਨਾ ਦੀ ਆੜ ਹੇਠ ਬੰਦ…
ਭ੍ਰਿਸਟਾਚਾਰ ਅਤੇ ਮਾਫੀਆ ਦਾ ਖਾਤਮਾ ਕਰਕੇ ਦੇਸ ਵਿੱਚ ਇਮਾਨਦਾਰ ਸਾਸਨ ਦੀ ਮਿਸਾਲ ਕਾਇਮ ਕਰਾਂਗੇ
ਭ੍ਰਿਸਟਾਚਾਰ ਅਤੇ ਮਾਫੀਆ ਦਾ ਖਾਤਮਾ ਕਰਕੇ ਦੇਸ ਵਿੱਚ ਇਮਾਨਦਾਰ ਸਾਸਨ ਦੀ ਮਿਸਾਲ ਕਾਇਮ ਕਰਾਂਗੇ ਲੋਕਾਂ ਨੇ ਵਿਖਾਇਆ ਭਾਰੀ ਉਤਸਾਹ, ਫੁੱਲਾਂ ਦੀ ਵਰਖਾ ਕਰਕੇ ਅਤੇ ਹਾਰ ਪਾ ਕੇ ਕੀਤਾ ਸਵਾਗਤ ਸੋਨੀ ਪਨੇਸਰ,ਬਰਨਾਲਾ, 4 ਫਰਵਰੀ 2022 ਆਮ ਆਦਮੀ ਪਾਰਟੀ (ਆਪ) ਪੰਜਾਬ ਦੇ…