Love Marriage ਲਈ No ਸੁਣਦਿਆਂ, ਕੁੜੀ ਨੇ ਠੋਕੀ ਨਹਿਰ ‘ਚ ਛਾਲ
ਇੱਕ ਔਰਤ ਸਣੇ ਪਰਿਵਾਰ ਦੇ 4 ਜੀਆਂ ਖਿਲਾਫ FIR ਦਰਜ਼ ਹਰਿੰਦਰ ਨਿੱਕਾ , ਪਟਿਆਲਾ/ ਬਰਨਾਲਾ 17 ਅਪ੍ਰੈਲ 2022 ਜਿਲ੍ਹੇ ਦੇ ਤਪਾ ਮੰਡੀ ਖੇਤਰ ਦੀ ਰਹਿਣ ਵਾਲੀ 22 ਕੁ ਵਰ੍ਹਿਆਂ ਦੀ ਬਠਿੰਡਾ ਦੇ ਆਈਲੈਟਸ ਇੰਸਟੀਚਿਊਟ ਵਿਖੇ ਕੰਮ…
ਮੀਤ ਹੇਅਰ ਦੀ ਕੋਠੀ ਅੱਗੇ , ਬੈਠੇ ਅਧਿਆਪਕਾਂ ਨਾਲ ਹੋ ਰਿਹੈ ਅਣਮਨੁੱਖੀ ਵਤੀਰਾ
ਮਨਜੀਤ ਧਨੇਰ ਦਹਾੜਿਆ-ਪ੍ਰਸ਼ਾਸ਼ਨ ਵਾਲਿਉ, ਐਂਵੇ ਪੁੱਠਾ ਪੰਗਾਂ ਨਾ ਲੈ ਲਿਉ,,,,, ਪ੍ਰਸ਼ਾਸ਼ਨ ਨੇ ਔਰਤਾਂ ਤੇ ਬੱਚਿਆਂ ਨੂੰ ਬਾਥਰੂਮ ਵੱਲ ਜਾਣ ਤੋਂ ਵੀ ਰੋਕਿਆ,, ਹਰਿੰਦਰ ਨਿੱਕਾ , ਬਰਨਾਲਾ 4 ਅਪ੍ਰੈਲ 2022 ਲੋਹੜੇ ਦੀ ਗਰਮੀ, ਨਾ ਪੀਣ ਲਈ ਪਾਣੀ, ਨਾ ਸਿਰ ਢੱਕਣ…
ਅਧਿਆਪਾਕਾਂ ਦਾ ਰੋਹ ਦੇਖ ਕੇ , ਸਿੱਖਿਆ ਮੰਤਰੀ ਮੀਤ ਹੇਅਰ ਨੂੰ ਪੈ ਗਿਆ ਭੱਜਣਾ
ਡੈਪੂਟੇਸ਼ਨ ਤੇ ਭੇਜੇ ਅਧਿਆਪਕਾਂ ਨੇ ਲਾਇਆ ਮੀਤ ਹੇਅਰ ਦੀ ਕੋਠੀ ਅੱਗੇ ਪੱਕਾ ਡੇਰਾ ਮੀਤ ਹੇਅਰ ਨੇ ਕਿਹਾ ! ਥੋੜ੍ਹਾ ਕਰੋ ਇੰਤਜ਼ਾਰ, ਪ੍ਰਦਰਸ਼ਨਕਾਰੀ ਬੋਲੇ ਲਉ ਜੀ ਅਸੀਂ ਹਾਂ ਬੈਠਣ ਨੂੰ ਤਿਆਰ ਰਘਵੀਰ ਹੈਪੀ , ਬਰਨਾਲਾ 3 ਅਪ੍ਰੈਲ 2022 …
I P S ਸੰਦੀਪ ਕੁਮਾਰ ਮਲਿਕ ਨੇ ਐਸ.ਐਸ.ਪੀ ਵਜੋਂ ਅਹੁਦਾ ਸੰਭਾਲਿਆ
ਹਰਿੰਦਰ ਨਿੱਕਾ , ਬਰਨਾਲਾ, 2 ਅਪ੍ਰੈਲ 2022 ਆਈ.ਪੀ.ਐਸ ਅਧਿਕਾਰੀ ਸ਼੍ਰੀ ਸੰਦੀਪ ਕੁਮਾਰ ਮਲਿਕ ਨੇ ਅੱਜ ਬਰਨਾਲਾ ਦੇ ਐਸ.ਐਸ.ਪੀ ਵਜੋਂ ਅਹੁਦਾ ਸੰਭਾਲ ਲਿਆ ਹੈ।ਸ੍ਰੀ ਮਲਿਕ ਬਰਨਾਲਾ ਵਿਖੇ ਤਾਇਨਾਤੀ ਤੋਂ ਪਹਿਲਾਂ ਸ੍ਰੀ ਮੁਕਤਸਰ ਸਾਹਿਬ ਵਿਖੇ ਐੱਸ.ਐੱਸ.ਪੀ ਵਜੋਂ ਤਾਇਨਾਤ ਸਨ। ਸ੍ਰੀ ਮਲਿਕ…
ਸਿਵਲ ਹਸਪਤਾਲ ‘ਚ ਨਸ਼ੇੜੀਆਂ ਦਾ ਆਤੰਕ ! ਖੌਫਜ਼ਦਾ ਮਰੀਜ +ਸਟਾਫ
ਨਸ਼ੇੜੀਆਂ ਦਾ ਵਧਿਆ ਬੋਲਬਾਲਾ, ਪੁਲਿਸ ਦਾ ਚੱਲਦੈ ਘਾਲਾ-ਮਾਲਾ ! ਹਸਪਤਾਲ ਵਿੱਚੋਂ ਨਰਸਾਂ ਦੇ ਹੱਥਾਂ ‘ਚੋਂ ਖੋਹ ਕੇ ਤੇ ਮਰੀਜਾਂ ਦਿਉਂ ਲਾਹ ਕੇ ਨਸ਼ੇੜੀ ਲੈ ਜਾਂਦੇ ਸਰਿੰਜਾਂ ਨਸ਼ੇੜੀਆਂ ਨੂੰ ਫੜ੍ਹ ਕੇ ਦੇਣ ਤੋਂ ਬਾਅਦ ,ਬਿਨਾਂ ਕਿਸੇ ਕਾਰਵਾਈ ਤੋਂ ਛੱਡ ਦਿੰਦੀ ਐ…
ਪੰਜਾਬ ਦਾ ਨਵਾਂ ਮੰਤਰੀ ਮੰਡਲ ਕੱਲ੍ਹ ਸਹੁੰ ਚੁੱਕੇਗਾ
ਬਰਨਾਲਾ 18 ਮਾਰਚ( ਰਘਬੀਰ ਸਿੰਘ ਹੈਪੀ) ਪੰਜਾਬ ਦਾ ਨਵਾਂ ਮੰਤਰੀ ਮੰਡਲ ਕੱਲ੍ਹ ਸਹੁੰ ਚੁੱਕੇਗਾ। ਪੰਜਾਬ ਦੀ AAP ਸਰਕਾਰ ਵਿੱਚ ਹੋਣ ਵਾਲੇ ਸਾਰੇ ਮੰਤਰੀਆਂ ਨੂੰ ਬਹੁਤ-ਬਹੁਤ ਮੁਬਾਰਕਾਂ। ਪੰਜਾਬ ਦੇ ਲੋਕਾਂ ਨੇ ਸਾਨੂੰ ਸਾਰਿਆਂ ਨੂੰ ਬਹੁਤ ਵੱਡੀ ਜ਼ਿੰਮੇਵਾਰੀ ਦਿੱਤੀ ਹੈ, ਸਾਨੂੰ…
ਉੱਘੇ ਅੰਬੇਡਕਰੀ ਕਵੀ ਹਾਕਮ ਸਿੰਘ ਨੂਰ ਦਾ ਚਰਨ ਦਾਸ ਨਿਧੜਕ ਪੁਰਸਕਾਰ ਨਾਲ ਹੋਵੇਗਾ ਸਨਮਾਨ
ਦੁਆਬਾ ਖੇਤਰ ‘ਚ ਸਨਮਾਨ ਪਾਉਣ ਵਾਲੇ ਮਾਲਵਾ ਖੇਤਰ ਦੇ ਪਹਿਲੇ ਅੰਬੇਡਕਰੀ ਕਵੀ ਹਨ ਹਾਕਮ ਸਿੰਘ ਨੂਰ 20 ਮਾਰਚ ਨੂੰ ਜਲੰਧਰ ਦੇ ਪਿੰਡ ਪਾਲ ਨੌ ਵਿਖੇ ਕਰਾਂਤੀ ਨਾਟਕ ਮੇਲੇ ਮੌਕੇ ਹੋਵੇਗਾ ਸਨਮਾਨ ਰਘਵੀਰ ਹੈਪੀ , ਬਰਨਾਲਾ 18 ਮਾਰਚ 2022 …
ਗਊ ਪੁੱਤਰ ਸੈਨਾ ਵਲੋਂ ਹੋਲਿ ਦਹਨ ਤੇ ਗਊ ਦੇ ਗੋਹੇ ਦੀਆਂ ਪਾਥੀਆਂ ਦੀ ਵਰਤੋਂ ਤੇ ਜ਼ੋਰ
ਅੱਜ ਸਾਡੇ ਪਤਰ ਪ੍ਰੇਰਕ ਨਾਲ ਖਾਸ ਗੱਲਬਾਤ ਕਰਦਿਆਂ ਗਊ ਪੁੱਤਰ ਸੈਨਾ ਪੰਜਾਬ ਦੇ ਸੂਬਾ ਪ੍ਰਧਾਨ ਗਰਵਿਤ ਗੋਇਲ ਸੂਬਾ ਸਹਿ ਪ੍ਰਧਾਨ ਵਿਕਾਸ ਜਿੰਦਲ ਅਤੇ ਨਗਰ ਪ੍ਰਧਾਨ ਹਰਪ੍ਰੀਤ ਸੋਬਤੀ ਨੇ ਕਿਹਾ ਕਿ ਅਸੀਂ ਹੋਲਿਕਾ ਦਹਨ ਦੇ ਮੋਕੇ ਤੇ ਲੋਕਾਂ ਨੂੰ…
*ਹੌਲੀ ਦਹਨ ਅੱਜ ਭੇਦਭਾਵ ਮਿਟਾਉਣ ਲਈ ਕਰਾਂਗੇ ਜਾਗਰੂਕ*
(ਬਰਨਾਲਾ ਰਘਬੀਰ ਸਿੰਘ ਹੈਪੀ )ਵਿਸ਼ਵ ਹਿੰਦੂ ਪਰੀਸ਼ਦ ਧਰਮ ਪ੍ਰਸਾਰ ਪੰਜਾਬ ਅਤੇ ਧਾਨਕ ਸਮਾਜ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਹੋਲੀ ਦਾ ਤਿਉਹਾਰ ਬੜੀ ਹੀ ਧੂਮਧਾਮ ਨਾਲ ਮਨਾਇਆ ਜਾਵੇਗਾ ਜਾਣਕਾਰੀ ਦਿੰਦੇ ਹੋਏ ਵਿਸ਼ਵ ਹਿੰਦੂ ਪਰੀਸ਼ਦ ਪੰਜਾਬ ਦੇ…
2nd ਰਾਊਂਡ ਹਲਕਾ ਬਰਨਾਲਾ ਮਨੀਸ਼ ਬਾਂਸਲ ਕਾਂਗਰਸ 1826 ਗੁਰਮੀਤ ਸਿੰਘ ਮੀਤ ਹੇਅਰ ਆਪ 9171 ਕੁਲਵੰਤ ਸਿੰਘ ਕਾਂਤਾ ਸ਼੍ਰੋਮਣੀ ਅਕਾਲੀ ਦਲ 4313 ਧੀਰਜ ਦੱਦਾਹੂਰ ਭਾਜਪਾ202
2nd ਰਾਊਂਡ ਹਲਕਾ ਬਰਨਾਲਾ ਮਨੀਸ਼ ਬਾਂਸਲ ਕਾਂਗਰਸ 1826 ਗੁਰਮੀਤ ਸਿੰਘ ਮੀਤ ਹੇਅਰ ਆਪ 9171 ਕੁਲਵੰਤ ਸਿੰਘ ਕਾਂਤਾ ਸ਼੍ਰੋਮਣੀ ਅਕਾਲੀ ਦਲ 4313 ਧੀਰਜ ਦੱਦਾਹੂਰ ਭਾਜਪਾ202