ਕੈਪਟਨ ਤੋਂ ਬਾਅਦ ਚੰਨੀ ਦੀ ਸਰਕਾਰ ਨੇ ਵੀ ਹੱਕ ਮੰਗਣ ਵਾਲਿਆਂ ’ਤੇ ਤਸ਼ੱਦਦ ਢਹਾਉਣਾ ਕੀਤਾ ਸ਼ੁਰੂ:ਹਰਪਾਲ ਜੁਨੇਜਾ
ਰਿਚਾ ਨਾਗਪਾਲ , ਪਟਿਆਲਾ, 24 ਨਵੰਬਰ 2021 ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦੇ ਆਗੂ ਹਰਪਾਲ ਜੁਨੇਜਾ ਨੇ ਅੱਜ ਵਾਰਡ ਨੰ 32 ਵੱਡੇ ਅਰਾਈ ਮਾਜਰਾ ਵਿਖੇ ਇੱਕ ਵਿਸ਼ਾਲ ਮੀਟਿੰਗ ਕੀਤੀ ਗਈ। ਜਿਸ ਵਿਚ ਲੋਕਾਂ ਨੇ ਵਿਚਾਰ ਵਿਟਦਾਰਾ…
ਪਰਗਟ ਸਿੰਘ ਨੇ ਕਿਹਾ ਕੇਜਰੀਵਾਲ ਲੋਕਾਂ ਨੂੰ ਗੁੰਮਰਾਹ ਕਰਨ ਲਈ ਵਰਤ ਰਿਹੈ ਹੋਛੇ ਢੰਗ-ਤਰੀਕੇ
ਸਦੀਆਂ ਤੋਂ ਸੱਭਿਅਤਾ ਦਾ ਧੁਰਾ ਕਹੀ ਜਾਣ ਵਾਲੀ ਜ਼ਮੀਨ ’ਤੇ ਤੁਸੀਂ ਕਿਹੜੀ ਸਿੱਖਿਆ ਕ੍ਰਾਂਤੀ ਲਿਆਓਗੇ ?”, ਪਰਗਟ ਸਿੰਘ ਦਾ ਕੇਜਰੀਵਾਲ ਨੂੰ ਸਵਾਲ ਏ.ਐਸ. ਅਰਸ਼ੀ , ਚੰਡੀਗੜ, 24 ਨਵੰਬਰ:2021 ਪੰਜਾਬ ਦੇ ਸਿੱਖਿਆ ਮੰਤਰੀ ਪਰਗਟ ਸਿੰਘ ਨੇ ਅੱਜ ਦਿੱਲੀ ਦੇ ਮੁੱਖ ਮੰਤਰੀ…
ਕਾਂਗਰਸੀਆਂ ਖਿਲਾਫ ਕੇਸ ਦਰਜ਼ ਕਰਨ ਤੋਂ ਹੋਰ ਤਿੱਖੇ ਹੋਏ ਬਾਗੀਆਂ ਦੇ ਤੇਵਰ
ਕਾਲਾ ਢਿੱਲੋਂ ਨੇ ਕਿਹਾ , ਭਲ੍ਹਕੇ ਪ੍ਰੈਸ ਕਾਨਫਰੰਸ ‘ਚ ਕਰਾਂਗੇ ਕੇਸ ਦਰਜ਼ ਕਰਨ ਦੀ ਸਾਜਿਸ਼ ਬੇਨਕਾਬ ਹਰਿੰਦਰ ਨਿੱਕਾ ,ਬਰਨਾਲਾ 13 ਨਵੰਬਰ 2021 ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਦੀ ਆਮਦ ਮੌਕੇ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਤੋਂ ਰੋਕਣ ਦੇ…
ਬਿਜਲੀ ਨਿਗਮ -ਅਬੋਹਰ ਡਵੀਜਨ ਨੇ 4.96 ਕਰੋੜ ਰੁਪਏ ਦੇ ਬਿਜਲੀ ਬਿਲ ਬਕਾਏ ਕੀਤੇ ਮੁਆਫ-ਡੀ.ਸੀ.
ਪੀ.ਟੀ. ਐਨ , ਅਬੋਹਰ ਫਾਜ਼ਿਲਕਾ 12 ਨਵੰਬਰ 2021 ਪੰਜਾਬ ਦੇ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਰਾਜ ਦੇ ਲੋਕਾਂ ਦੇ ਬਿਜਲੀ ਬਿਲਾਂ ਦੇ ਬਕਾਏ ਮਾਫ ਕਰਨ ਦੇ ਕੀਤੇ ਐਲਾਨ ਦੇ…
ਸ਼ੱਕੀ ਹਾਲਤਾਂ ‘ਚ ਵਿਆਹੁਤਾ ਦਾ ਕਤਲ ?
ਹਰਿੰਦਰ ਨਿੱਕਾ , ਬਰਨਾਲਾ 9 ਨਵੰਬਰ 2021 ਸ਼ਹਿਰ ਦੇ ਸੇਖਾ ਰੋਡ ਦੀ ਗਲੀ ਨੰਬਰ 5 ਵਿੱਚ ਵਿਆਹੀ ਕੁੜੀ ਨਿਸ਼ਾ ਰਾਣੀ ਦੀ ਸ਼ੱਕੀ ਹਾਲਤਾਂ ਵਿੱਚ ਮੌਤ ਹੋ ਗਈ। ਮ੍ਰਿਤਕਾ ਦੇ ਮਾਪਿਆਂ ਦਾ ਦੋਸ਼ ਹੈ ਕਿ ਨਿਸ਼ਾ ਨੂੰ ਉਸ ਦੇ ਸਹੁਰਿਆਂ…
ਆਈ.ਜੀ. ਪਰਮਾਰ ਦੀ ਅਗਵਾਈ ‘ਚ ਡੇਰਾ ਮੁਖੀ ਦੀ ਪੁੱਛ-ਗਿੱਛ ਲਈ ਸੋਨਾਰੀਆ ਜੇਲ੍ਹ ਵੱਲ ਰਵਾਨਾ ਹੋਈ SIT
6 ਮੈਂਬਰੀ ਸਿਟ ‘ਚ 1 ਆਈਜੀ , 1 ਐਸ ਐਸ ਪੀ, 1 ਡੀਐਸਪੀ ਵੀ ਸ਼ਾਮਿਲ ਬਲਵਿੰਦਰ ਪਾਲ ,ਪਟਿਆਲਾ 8 ਨਵੰਬਰ 2021 ਇੱਕ ਪਾਸੇ ਅੱਜ ਤੋਂ ਪੰਜਾਬ ਵਿਧਾਨ ਸਭਾ ਦਾ ਸਪੈਸ਼ਲ ਇਜਲਾਸ ਸ਼ੁਰੂ ਹੋ ਗਿਆ। ਦੂਜੇ ਪਾਸੇ ਪੰਜਾਬ ਵਿੱਚ ਸ੍ਰੀ…
DPRO ਨੱਥੋਵਾਲ ਨੂੰ ਸਦਮਾ ,ਨਹੀਂ ਰਹੇ ਮਾਤਾ ਜਸਪਾਲ ਕੌਰ
ਦਵਿੰਦਰ ਡੀ.ਕੇ , ਲੁਧਿਆਣਾ 8 ਨਵੰਬਰ 2021 ਲੁਧਿਆਣਾ ਜਿਲ੍ਹੇ ਵਿੱਚ ਬਤੌਰ ਲੋਕ ਸੰਪਰਕ ਅਫਸਰ ਸ਼ਾਨਦਾਰ ਸੇਵਾਵਾਂ ਨਿਭਾਉਣ ਵਾਲੇ ਅਤੇ ਹੁਣ ਮੋਗਾ ਦੇ ਜਿਲ੍ਹਾ ਲੋਕ ਸੰਪਰਕ ਅਫਸਰ ਵਜੋਂ ਸੇਵਾ ਨਿਭਾ ਰਹੇ ਹਰਦਿਲ ਅਜ਼ੀਜ਼ ਪ੍ਰਭਦੀਪ ਸਿੰਘ ਨੱਥੋਵਾਲ ਨੂੰ ਉਦੋਂ…
ਦੀਵਾਲੀ ਦੀ ਰਾਤ ਬੇਰੁਜਗਾਰਾਂ ਦੇ ਧਰਨੇ ਤੇ ਜਾ ਪ੍ਰਗਟ ਹੋਇਆ ਸਿੱਖਿਆ ਮੰਤਰੀ
ਦੀਵਾਲੀ ਦੀ ਰਾਤ ਬੇਰੁਜਗਾਰਾਂ ਦੇ ਧਰਨੇ ਤੇ ਜਾ ਪ੍ਰਗਟ ਹੋਇਆ ਸਿੱਖਿਆ ਮੰਤਰੀ ਮੇਰੇ ਧੀਆਂ-ਪੁੱਤ ਸੜਕਾਂ ਉੱਤੇ ਬੈਠੇ ਹੋਣ, ਮੈਂ ਘਰ ਦੀਵਾਲੀ ਕਿਵੇਂ ਮਨਾ ਸਕਦੈਂ- ਪਰਗਟ ਸਿੰਘ ਸਿੱਖਿਆ ਮੰਤਰੀ ਖ਼ੁਦ ਧਰਨੇ ਉੱਤੇ ਬੈਠੇ ਅਧਿਆਪਕਾਂ ਨੂੰ ਮਿਲਣ ਪੁੱਜੇ ਸਿੱਖਿਆ ਮੰਤਰੀ ਨੇ ਮੰਗਾਂ…
ਕੈਪਟਨ ਨੇ ਕਾਂਗਰਸ ਨੂੰ ਕਿਹਾ ਅਲਵਿਦਾ, ਨਵੀਂ ਰਾਜਨੀਤਿਕ ਪਾਰਟੀ ਬਣਾਈ
ਪੀ.ਟੀ.ਨੈਟਵਰਕ , ਚੰਡੀਗੜ੍ਹ , 2 ਨਵੰਬਰ 2021 ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਪਾਰਟੀ ਨੂੰ ਅੱਜ ਅਲਵਿਦਾ ਕਹਿੰਦਿਆਂ ਆਪਣੀ ਨਵੀਂ ਰਾਜਨੀਤਿਕ ਪਾਰਟੀ ਦਾ ਐਲਾਨ ਕਰ ਦਿੱਤਾ ਹੈ। । ਕੈਪਟਨ ਅਮਰਿੰਦਰ ਸਿੰਘ ਨੇ ਪਾਰਟੀ ਦੀ…
ਬਿਜਲੀ ਸਸਤੀ ਹੋਣ ਨਾਲ ਲੋਕਾਂ ਦਾ ਦੀਵਾਲੀ ਦਾ ਚਾਅ ਹੋਇਆ ਚੌਗੁਣਾ –ਚੇਅਰਮੈਨ ਮੱਖਣ ਸ਼ਰਮਾ
ਕਾਂਗਰਸ ਸਰਕਾਰ ਦੇ ਲੋਕ ਹਿਤੈਸ਼ੀ ਫੈਸਲਿਆਂ ਨਾਲ ਪੰਜਾਬ ਦਾ ਹਰ ਨਾਗਰਿਕ ਖੁਸ਼ ਜੇ.ਐਸ. ਚਹਿਲ , ਬਰਨਾਲਾ 2 ਨਵੰਬਰ 2021 ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ‘ਚ ਕਾਂਗਰਸ ਸਰਕਾਰ ਨੇ ਪੰਜਾਬ ਦੇ ਹਰ ਵਰਗ ਦੇ ਖਪਤਕਾਰਾਂ ਲਈ ਬਿਜਲੀ ਦੀਆਂ…