PANJAB TODAY

ਹੁਣ ਹਰ ਖ਼ਬਰ ਤੁਹਾਡੇ ਤੱਕ

ਸੱਜਰੀ ਖ਼ਬਰ

7 ਵੀਂ ਵਰਲਡ ਪੰਜਾਬੀ ਕਾਨਫਰੰਸ ਦੀਆਂ ਤਿਆਰੀਆਂ ਨੇ ਜ਼ੋਰ ਫੜ੍ਹਿਆ

ਅੰਜੂ ਅਮਨਦੀਪ ਗਰੋਵਰ ,ਚੰਡੀਗੜ੍ਹ/ਕਨੇਡਾ 7 ਅਪ੍ਰੈਲ 2023       ਓੰਟਾਰੀਓ ਫਰੈਂਡਸ ਕਲੱਬ ਕੈਨੇਡਾ ਦੀ ਮੀਟਿੰਗ ਵਿਲੇਜ ਆਫ਼ ਇੰਡੀਆ ਵਿੱਚ ਡਾ. ਦਲਬੀਰ ਸਿੰਘ ਕਥੂਰੀਆ ਦੀ ਪ੍ਰਧਾਨਗੀ ਵਿੱਚ ਹੋਈ । ਜਿਸ ਵਿੱਚ 16/17/18ਜੂਨ ,2023 ਵਿੱਚ ਹੋਣ ਵਾਲੀ ਵਿਸ਼ਵ ਪੰਜਾਬੀ ਕਾਨਫਰੰਸ ਦੀਆਂ…

ਗਊ ਮਾਤਾ ਦੀ ਰੱਖਿਆ ਲਈ ਪੰਜਾਬ ਸਰਕਾਰ ਜਲਦ ਰਾਸ਼ੀ ਜਾਰੀ ਕਰੇ :- ਘੁਬਾਇਆ

ਐਕਸੀਡੈਂਟ ਹੋਏ ਪਸ਼ੂਆ ਲਈ ਮੁਫਤ ਹਰ ਵਕਤ ਇਲਾਜ ਸਾਡੀ ਗਊਸ਼ਾਲਾ ਚ ਕੀਤਾ ਜਾਦਾ ਹੈ :- ਸ਼੍ਰੀ ਬਿਸ਼ਨੋਈ ਪ੍ਰਦੀਪ ਸਿੰਘ- ਬਿੱਟੂ , ਅਬੋਹਰ 4 ਅਪ੍ਰੈਲ 2023      ਦਿਨੋ ਦਿਨ ਗਊਮਾਤਾ ਦੀ ਘਟਦੀ ਜਾ ਰਹੀ ਕਦਰ ਦੇ ਮੁਦੇ ਨੂੰ ਸਰਦਾਰ ਦਵਿੰਦਰ…

PANJAB TODAY ਸੱਜਰੀ ਖ਼ਬਰ ਸਾਹਿਤ ਤੇ ਸਭਿਆਚਾਰ ਪੰਜਾਬ ਬਠਿੰਡਾ ਮਾਲਵਾ ਮੁੱਖ ਪੰਨਾ

ਪੰਜਾਬੀ ਪਰਿਵਾਰਾਂ ਦੇ ਦੁਖਾਂਤ ਨੂੰ ਬਾਖੂਬੀ ਬਿਆਂ ਕਰ ਰਹੀ ਫਿਲਮ ਦਬਦਬਾ

ਅਸ਼ੋਕ ਵਰਮਾ ਬਠਿੰਡਾ ,2 ਅਪਰੈਲ 2023    ਪੰਜਾਬੀ ਲੇਖਕ ਅਤੇ ਫਿਲਮ ਵਿਸ਼ਲੇਸ਼ਕ ਤਰਸੇਮ ਬਸ਼ਰ ਦੀ ਲਿਖੀ ਸਾਹਤਿਕ ਕਹਾਣੀ ਤੇ ਬਣ ਰਹੀ ਫਿਲਮ ਦਬਦਬਾ ਦਾ ਪੋਸਟਰ ਅੱਜ ਰਿਲੀਜ਼ ਕੀਤਾ ਗਿਆ । ਫਿਲਮ ਹੈਪੀ ਹੈਪੀ ਇੰਟਰਟੇਂਨਮੇਂਟ ਅੰਮ੍ਰਿਤਸਰ ਵੱਲੋਂ ਬਣਾਈ ਗਈ ਹੈ , ਜਿਸ…

ਖਰਾਬ ਫਸਲਾਂ ਦਾ ਮੁਆਵਜਾ ਦੇਣ ‘ਚ ਕੀਤੀ ਜਾ ਰਹੀ ਢਿੱਲ ਤੋਂ ਖਫਾ BKU ਡਕੌਦਾ ਵੱਲੋਂ ਸਰਕਾਰ ਨੂੰ ਤਾੜਨਾ

ਹਰਿੰਦਰ ਨਿੱਕਾ , ਬਰਨਾਲਾ 1 ਅਪ੍ਰੈਲ 2023     ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਸੂਬਾ ਕਮੇਟੀ ਦੀ ਮੀਟਿੰਗ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਦੀ ਅਗਵਾਈ ਹੇਠ ਹੋਈ । ਇਸ ਮੀਟਿੰਗ ‘ਚ ਪ੍ਰਮੁੱਖ ਤੌਰ ਤੇ ਫਸਲਾਂ ਦਾ ਮੁਆਵਜਾ ਦੇਣ ਵਿੱਚ…

29 ਅਪ੍ਰੈਲ ਨੂੰ ਕਰਵਾਇਆ ਜਾ ਰਿਹੈ ਦਸਤਾਰ ਸਜਾਓ ਮੁਕਾਬਲਾ

ਵਿਸ਼ਵ ਪੰਜਾਬੀ ਸਭਾ ਕਨੇਡਾ, ਓਂਟਾਰੀਓ ਫਰੈਂਡਜ਼ ਕਲੱਬ ਕਨੇਡਾ ਤੇ ਹੁਨਰ-ਏ-ਕਾਇਨਾਤ ਵੈਲਫੇਅਰ ਸੁਸਾਇਟੀ ਰਾਏਕੋਟ ਵੱਲੋਂ ਕਰਵਾਇਆ ਜਾ ਰਿਹੈ  ਦਸਤਾਰ ਸਜਾਓ ਮੁਕਾਬਲਾ ਅੰਜੂ ਅਮਨਦੀਪ ਗਰੋਵਰ , ਜਲੰਧਰ 28 ਮਾਰਚ 2023          ਬਹੁਤ ਸਾਰੇ ਪੰਜਾਬੀ ਮੀਲਾਂ ਦੂਰ ਵਿਦੇਸ਼ਾਂ ਵਿੱਚ ਵਸਦੇ…

ਪਨਸਪ ਮੁਲਾਜਮਾਂ ਦੀ ਘੁਰਕੀ ਕਹਿੰਦੇ ਜੇ ,,,,,

ਹਰਿੰਦਰ ਨਿੱਕਾ , ਬਰਨਾਲਾ 9 ਮਾਰਚ 2023 6 ਵੇਂ ਪੇਅ ਕਮਿਸ਼ਨ ਦੀਆਂ ਸਿਫਾਰਸ਼ਾਂ ਲਾਗੂ ਨਾ ਕਰਨ ਕਰਕੇ ਪਨਸਪ ਮੁਲਾਜਮਾਂ ਅੰਦਰ ਭਾਰੀ ਰੋਸ ਪਾਇਆ ਜਾ ਰਿਹਾ ਹੈ। ਹੁਣ ਪੇਅ ਕਮਿਸ਼ਨ ਦੀਆਂ ਸਿਫਾਰਿਸ਼ਾਂ ਲਾਗੂ ਕਰਵਾਉਣ ਲਈ ਜੂਝ ਰਹੇ ਮੁਲਾਜਮਾਂ ਨੇ ਸਰਕਾਰ ਨੂੰ…

ਵਿਧਾਨ ਸਭਾ ਦੇ ਸਮਾਂਤਰ ਮੁਲਾਜ਼ਮਾਂ-ਪੈਨਸ਼ਨਰਾਂ ਦੇ ਸੈਸ਼ਨ ਵਿੱਚ ਅਧਿਆਪਕਾਂ ਵੱਲੋਂ ਭਰਵੀਂ ਸਮੂਲੀਅਤ ਦਾ ਐਲਾਨ

ਪੁਰਾਣੀ ਪੈਨਸ਼ਨ, ਪੇਂਡੂ ਤੇ ਬਾਰਡਰ ਏਰੀਆ ਭੱਤੇ ਅਤੇ ਪੰਜਾਬ ਸਕੇਲ ਬਹਾਲ ਕੀਤੇ ਜਾਣ: ਡੀ.ਟੀ.ਐੱਫ. ਹਰਪ੍ਰੀਤ ਕੌਰ ਬਬਲੀ, ਸੰਗਰੂਰ, 7 ਮਾਰਚ, 2023     ਪੰਜਾਬ-ਯੂ.ਟੀ. ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝੇ ਫਰੰਟ ਵੱਲੋਂ 9- 11 ਮਾਰਚ ਤੱਕ ਚੰਡੀਗੜ੍ਹ ਵਿਖੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ…

ਫਾਰਮੇਸੀ ਕੌਂਸਲ ‘ਚ ਬੇਨਿਯਮੀਆਂ ਨੂੰ ਬੇਪਰਦ ਕਰਨ ਵਾਲੇ ਨੂੰ ਮਿਲਣ ਲੱਗੀਆਂ ਫੋਨ ਤੇ ਧਮਕੀਆਂ!

ਸ਼ੱਕ ਦੇ ਘੇਰੇ ‘ਚ ਆਈਆਂ ਜਾਅਲੀ ਸਰਟੀਫਿਕੇਟਾਂ ਦੇ ਆਧਾਰ ਤੇ ਰਜਿਸਟਰਡ ਵਿਅਕਤੀਆਂ ਨੂੰ ਡਿਪਲੋਮਾ ਇਨ ਫਾਰਮੇਸੀ ਕਰਵਾਉਣ ਵਾਲੀਆਂ ਸੰਸਥਾਵਾਂ ਡੀਟੀਐਫ ਵੱਲੋਂ ਧਮਕੀਆਂ ਦੇਣ ਵਾਲਿਆਂ ਵਿਰੁੱਧ ਕਾਰਵਾਈ ਦੀ ਮੰਗ ਰਿੰਕੂ ਝਨੇੜੀ , ਸੰਗਰੂਰ, 23 ਫਰਵਰੀ 2023        ਪਿਛਲੇ ਲੰਮੇ…

ਯਾਦਗਾਰੀ ਹੋ ਨਿੱਬੜਿਆ ਮਾਂ ਬੋਲੀ ਪੰਜਾਬੀ ਨੂੰ ਸਮਰਪਿਤ “ਪੰਜਾਬ ਭਵਨ ” ਦਾ ਪਲੇਠਾ ਕਵੀ ਸੰਮੇਲਨ

ਡਾ. ਐਸ.ਪੀ. ਸਿੰਘ ਸਾਬਕਾ ਵਾਇਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਨੇ ਕੀਤੀ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਅੰਜੂ ਅਮਨਦੀਪ ਗਰੋਵਰ, ਜਲੰਧਰ 22 ਫਰਵਰੀ 2023    ਸ੍ਰੀ ਸੁੱਖੀ ਬਾਠ ਸੰਸਥਾਪਕ ਪੰਜਾਬ ਭਵਨ, ਸਰੀ ਅਤੇ ਪ੍ਰੀਤ ਹੀਰ ਮੁੱਖ ਸੰਚਾਲਿਕਾ ਪੰਜਾਬ ਭਵਨ ਜਲੰਧਰ,…

ਕੌਮਾਂਤਰੀ ਮਾਂ ਬੋਲੀ ਦਿਹਾੜੇ ਮੌਕੇ ਵਿਚਾਰ ਚਰਚਾ ਅਤੇ ਕਵੀ ਦਰਬਾਰ ਕਰਵਾਇਆ

ਰਘਵੀਰ ਹੈਪੀ , ਬਰਨਾਲਾ, 21 ਫਰਵਰੀ 2023      ਉਚੇਰੀ ਸਿੱਖਿਆ ਅਤੇ ਭਾਸ਼ਾਵਾਂ ਬਾਰੇ ਮੰਤਰੀ ਸ.ਹਰਜੋਤ ਸਿੰਘ ਬੈਂਸ ਦੀ ਰਹਿਨੁਮਾਈ ਅਤੇ ਵਿਭਾਗ ਦੇ ਪ੍ਰਮੁੱਖ ਸਕੱਤਰ ਮੈਡਮ ਜਸਪ੍ਰੀਤ ਤਲਵਾੜ ਆਈ.ਏ.ਐੱਸ ਦੀ ਅਗਵਾਈ ਹੇਠ ਜ਼ਿਲ੍ਹਾ ਭਾਸ਼ਾ ਦਫਤਰ ਵੱਲੋਂ ਵਿਭਾਗ ਦੇ ਸੰਯੁਕਤ ਡਾਇਰੈਕਟਰ…

error: Content is protected !!