PANJAB TODAY

ਹੁਣ ਹਰ ਖ਼ਬਰ ਤੁਹਾਡੇ ਤੱਕ

panjadmin

ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਪਰਾਲੀ ਦੀ ਸਾਂਭ-ਸੰਭਾਲ ਲਈ ‘ਆਈ ਖੇਤ’ ਐਪ ਜਾਰੀ

ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਪਰਾਲੀ ਦੀ ਸਾਂਭ-ਸੰਭਾਲ ਲਈ ‘ਆਈ ਖੇਤ’ ਐਪ ਜਾਰੀ *ਆਈ ਖੇਤ ਐਪ ਦੀ ਵਰਤੋਂ ਕਰਕੇ ਕਿਸਾਨੀ ਨੂੰ ਸਿਖ਼ਰਾਂ ’ਤੇ ਲਿਜਾਇਆ ਜਾ ਸਕਦੈ-ਗਰੇਵਾਲ ਹਰਪ੍ਰੀਤ ਕੌਰ ਬਬਲੀ  ਸੰਗਰੂਰ, 22 ਸਤੰਬਰ 2021 ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ…

ਜ਼ਿਲ੍ਹੇ ਦੇ ਸਾਰੇ ਸੇਵਾ ਕੇਂਦਰ ਹੁਣ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਖੁੱਲ੍ਹੇ ਰਹਿਣਗੇ : ਡਿਪਟੀ ਕਮਿਸ਼ਨਰ

ਜ਼ਿਲ੍ਹੇ ਦੇ ਸਾਰੇ ਸੇਵਾ ਕੇਂਦਰ ਹੁਣ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਖੁੱਲ੍ਹੇ ਰਹਿਣਗੇ : ਡਿਪਟੀ ਕਮਿਸ਼ਨਰ ਪਰਦੀਪ ਕਸਬਾ  ਬਰਨਾਲਾ, 22 ਸਤੰਬਰ 2021           ਡਿਪਟੀ ਕਮਿਸ਼ਨਰ ਸ. ਤੇਜ ਪ੍ਰਤਾਪ ਸਿੰਘ ਫੂਲਕਾ ਨੇ ਦੱਸਿਆ ਕਿ ਜ਼ਿਲ੍ਹੇ ਦੇ ਸਾਰੇ ਸੇਵਾ…

ਐਸਡੀਐਮ ਵੱਲੋਂ ਤਹਿਸੀਲ ਦਫਤਰ ਬਰਨਾਲਾ ਦੀ ਚੈਕਿੰਗ

ਐਸਡੀਐਮ ਵੱਲੋਂ ਤਹਿਸੀਲ ਦਫਤਰ ਬਰਨਾਲਾ ਦੀ ਚੈਕਿੰਗ –-ਮੌਕੇ ’ਤੇ ਹਾਜ਼ਰ ਨਾ ਹੋਣ ਵਾਲੇ 3 ਮੁਲਾਜ਼ਮਾਂ ਨੂੰ ਜਾਰੀ ਕੀਤਾ ਜਾਵੇਗਾ ਨੋਟਿਸ ਪ੍ਰਦੀਪ ਕਸਬਾ, ਬਰਨਾਲਾ, 22 ਸਤੰਬਰ 2021  ਸੂਬੇ ਦੇ ਸਰਕਾਰੀ ਦਫਤਰਾਂ ਵਿਚ ਕਾਰਜਪ੍ਰਣਾਲੀ ਨੂੰ ਹੋਰ ਬਿਹਤਰ ਬਣਾਉਣ ਦੇ ਉਦੇਸ਼ਾਂ ਨਾਲ ਮੁੱੱਖ…

ਸ੍ਰੀ ਰਾਮਲੀਲਾ ਕਮੇਟੀ ਸ਼ੇਖੂਪੁਰਾ ਵੱਲੋਂ ਰਾਮਲੀਲਾ ਦਾ ਮੰਚਨ 04 ਅਕਤੂਬਰ ਤੋਂ

ਸ੍ਰੀ ਰਾਮਲੀਲਾ ਕਮੇਟੀ ਸ਼ੇਖੂਪੁਰਾ ਵੱਲੋਂ ਰਾਮਲੀਲਾ ਦਾ ਮੰਚਨ 04 ਅਕਤੂਬਰ ਤੋਂ ਝੰਡੇ ਦੀ ਰਸਮ ਉੱਘੇ ਸਮਾਜ ਸੇਵੀ ਸ੍ਰੀ ਨੱਥੂਲਾਲ ਢੀਂਗਰਾ ਵੱਲੋਂ 28 ਸਤੰਬਰ ਨੂੰ ਨਿਭਾਈ ਜਾਵੇਗੀ-ਗਾਬਾ, ਅਰੋੜਾ ਹਰਪ੍ਰੀਤ ਕੌਰ ਬਬਲੀ , ਸੰਗਰੂਰ 22 ਸਤੰਬਰ 2021 ਸਥਾਨਕ ਸ਼ਿਵ ਮੰਦਿਰ ਸ਼ੇਖੂਪੁਰਾ ਵਿਖੇ…

ਟੈਟ ਪਾਸ ਅਧਿਆਪਕਾਂ ਨੇ ਦਿੱਤਾ ਨਵੇਂ ਮੁੱਖ ਮੰਤਰੀ ਦੇ ਨਾਮ ਮੰਗ ਪੱਤਰ

ਟੈਟ ਪਾਸ ਅਧਿਆਪਕਾਂ ਨੇ ਦਿੱਤਾ ਨਵੇਂ ਮੁੱਖ ਮੰਤਰੀ ਦੇ ਨਾਮ ਮੰਗ ਪੱਤਰ ਪਰਦੀਪ ਕਸਬਾ , ਬਰਨਾਲਾ , 22 ਸਤੰਬਰ 2021 ਪਿਛਲੇ ਸਾਢੇ ਚਾਰ ਵਜੇ ਤੋਂ ਰੁਜ਼ਗਾਰ ਪ੍ਰਾਪਤੀ ਲਈ ਸੰਘਰਸ਼ ਕਰ ਰਹੇ ਟੈਟ ਪਾਸ ਬੇਰੁਜ਼ਗਾਰ ਬੀ ਐਡ ਅਧਿਆਪਕਾਂ ਨੇ ਜਿਥੇ 24…

ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾਡ਼ੇ ਨੂੰ ਹੁਣ ਜਾਰੀ ਕਾਨਫ਼ਰੰਸ ਵਿੱਚ ਸ਼ਾਮਲ ਹੋਣਗੇ ਵਿਦਿਆਰਥੀ ਨੌਜਵਾਨ – ਸਲੇਮਗੜ੍ਹ , ਘੁੱਦਾ

*ਸ਼ਹੀਦ_ਭਗਤ_ਸਿੰਘ ਦੇ ਜਨਮ ਦਿਹਾੜੇ ਮੌਕੇ ਬਰਨਾਲਾ ਵਿਖੇ ਹੋਣ ਵਾਲੀ ਸਾਮਰਾਜ_ਵਿਰੋਧੀ_ਕਾਨਫਰੰਸ ਵਿੱਚ ਸ਼ਾਮਲ ਹੋਣ ਦਾ ਫੈਂਸਲਾ* ਹਰਪ੍ਰੀਤ ਕੌਰ ਬਬਲੀ , 21 ਸੰਗਰੂਰ, ਸਤੰਬਰ  2021 ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ) ਅਤੇ ਨੌਜਵਾਨ ਭਾਰਤ ਸਭਾ ਵੱਲੋਂ 28 ਸਤੰਬਰ ਨੂੰ ਸ਼ਹੀਦ ਭਗਤ ਸਿੰਘ ਦੇ…

ਕੇਂਦਰ ਸਰਕਾਰ ਸੰਕੇਤ ਭਾਸ਼ਾ ਨੂੰ ਵੀ ਹੋਰਨਾਂ ਭਾਸ਼ਾਵਾਂ ਦੀ ਤਰ੍ਹਾਂ ਭਾਰਤੀ ਸੰਵਿਧਾਨ ‘ਚ ਥਾਂ ਦੇਵੇ-ਮਨੀਸ਼ਾ ਗੁਲਾਟੀ

ਕੇਂਦਰ ਸਰਕਾਰ ਸੰਕੇਤ ਭਾਸ਼ਾ ਨੂੰ ਵੀ ਹੋਰਨਾਂ ਭਾਸ਼ਾਵਾਂ ਦੀ ਤਰ੍ਹਾਂ ਭਾਰਤੀ ਸੰਵਿਧਾਨ ‘ਚ ਥਾਂ ਦੇਵੇ-ਮਨੀਸ਼ਾ ਗੁਲਾਟੀ ਪਟਿਆਲਾ ਐਸੋਸੀਏਸ਼ਨ ਆਫ਼ ਡੈਫ਼ ਨੇ ਪੰਜਾਬੀ ਯੂਨੀਵਰਸਿਟੀ ਦੇ ਕੰਪਿਊਟਰ ਸਾਇੰਸ ਵਿਭਾਗ ਨਾਲ ਮਿਲਕੇ ‘ਅੰਤਰਰਾਸ਼ਟਰੀ ਸੰਕੇਤ ਭਾਸ਼ਾ ਦਿਵਸ’ ਮਨਾਇਆ ਬਲਵਿੰਦਰਪਾਲ  , ਪਟਿਆਲਾ, 21 ਸਤੰਬਰ 2021…

ਜੀਰੀ (ਝੋਨੇ) ਦੀ ਰਹਿੰਦ-ਖੂੰਦ ਨੂੰ ਅੱਗ ਲਗਾਉਣ ‘ਤੇ ਪੂਰਨ ਪਾਬੰਦੀ ਦੇ ਹੁਕਮ 

ਜੀਰੀ (ਝੋਨੇ) ਦੀ ਰਹਿੰਦ-ਖੂੰਦ ਨੂੰ ਅੱਗ ਲਗਾਉਣ ‘ਤੇ ਪੂਰਨ ਪਾਬੰਦੀ ਦੇ ਹੁਕਮ ਬੀ ਟੀ ਐੱਨ , ਫ਼ਤਹਿਗੜ੍ਹ ਸਾਹਿਬ, 21 ਸਤੰਬਰ ਸਾਲ 20121 ਦੌਰਾਨ ਜੀਰੀ (ਝੋਨੇ) ਦੀ ਫਸਲ ਦੀ ਕਟਾਈ ਦਾ ਸੀਜ਼ਨ ਸ਼ੁਰੂ ਹੋਣ ਵਾਲਾ ਹੈ। ਇਹ ਆਮ ਵੇਖਣ ਵਿੱਚ ਆਇਆ…

ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਪਰਾਲੀ ਦੀ ਸਾਂਭ-ਸੰਭਾਲ ਲਈ ’ਆਈ ਖੇਤ’ ਐਪ ਜਾਰੀ

ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਪਰਾਲੀ ਦੀ ਸਾਂਭ-ਸੰਭਾਲ ਲਈ ’ਆਈ ਖੇਤ’ ਐਪ ਜਾਰੀ ਬਲਵਿੰਦਰਪਾਲ, ਪਟਿਆਲਾ, 21 ਸਤੰਬਰ 2021       ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਕਿਸਾਨਾਂ ਦੀ ਖੇਤੀ ਮਸ਼ੀਨਰੀ ਦੀ ਜ਼ਰੂਰਤ ਪੂਰੀ ਕਰਨ ਲਈ ’ਆਈ ਖੇਤ’ ਐਪ…

ਮਜ਼ਦੂਰ ਮੰਗਾਂ ਦੇ ਹੱਲ ਲਈ ਮੁੱਖ ਮੰਤਰੀ ਤੋਂ ਪਹਿਲਾਂ ਹੀ ਤਹਿਸ਼ੁਦਾ ਮੀਟਿੰਗ ਕਰਨ ਦੀ ਮੰਗ

ਮਜ਼ਦੂਰ ਮੰਗਾਂ ਦੇ ਹੱਲ ਲਈ ਮੁੱਖ ਮੰਤਰੀ ਤੋਂ ਪਹਿਲਾਂ ਹੀ ਤਹਿਸ਼ੁਦਾ ਮੀਟਿੰਗ ਕਰਨ ਦੀ ਮੰਗ ਪਰਦੀਪ ਕਸਬਾ , ਚੰਡੀਗੜ੍ਹ 21 ਸਤੰਬਰ 2021 — ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਨੇ ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ…

error: Content is protected !!