PANJAB TODAY

ਹੁਣ ਹਰ ਖ਼ਬਰ ਤੁਹਾਡੇ ਤੱਕ

panjadmin

ਦਾਖਾ ‘ਚ ਔਰਤ ਦੀ ਕੁੱਟਮਾਰ ਦਾ ਮਾਮਲਾ- SC ਕਮਿਸ਼ਨ ਨੇ S.S.P. ਜਗਰਾਂਓ ਤੋਂ ਮੰਗੀ ਰਿਪੋਰਟ

ਪੁਲਿਸ ‘ਤੇ ਇੱਕ ਪਾਸੜ ਕਾਰਵਾਈ ਦਾ ਕੇਸ ਪੁੱਜਾ ਕਮਿਸ਼ਨ ਕੋਲ ਦਵਿੰਦਰ ਡੀ.ਕੇ. ਲੁਧਿਆਣਾ, 5 ਅਕਤੂਬਰ 2021      ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਨੇ ਅਨੁਸੂਚਿਤ ਜਾਤੀ ਸ਼੍ਰੇਣੀ ਨਾਲ ਸਬੰਧਤ ਦਾਖਾ ਦੀ ਪੀੜ੍ਹਤ ਬੀਬੀ ਹਰਿੰਦਰ ਕੌਰ ਦੀ ਸ਼ਿਕਾਇਤ ਮਿਲਣ ਤੋਂ ਬਾਅਦ…

ਪਲਾਟਾਂ ਸਬੰਧੀ ਵਿਤਕਰੇਬਾਜ਼ੀ ਖਿਲਾਫ 8 ਅਕਤੂਬਰ ਨੂੰ ਰੋਸ ਮਾਰਚ ਅਤੇ ਡੀ ਸੀ ਦਫਤਰ ਸੰਗਰੂਰ ਮੂਹਰੇ ਧਰਨਾ

ਪਲਾਟਾਂ ਸਬੰਧੀ ਵਿਤਕਰੇਬਾਜ਼ੀ ਖਿਲਾਫ ਅੱਠ ਅਕਤੂਬਰ ਨੂੰ ਰੋਸ ਮਾਰਚ ਅਤੇ ਡੀ ਸੀ ਦਫਤਰ ਸੰਗਰੂਰ ਮੂਹਰੇ ਧਰਨਾ ਹਰਪ੍ਰੀਤ ਕੌਰ ਬਬਲੀ , ਸੰਗਰੂਰ , 5 ਅਕਤੂਬਰ  2021 ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ (ਪੰਜਾਬ) ਵੱਲੋਂ ਪਿੰਡਾਂ ਵਿੱਚ ਪੰਚਾਇਤਾਂ ਦੁਆਰਾ ਪੰਜ-ਪੰਜ ਮਰਲੇ ਦੇ ਪਲਾਟਾਂ ਸਬੰਧੀ…

ਮੋਗਾ ਗੋਲੀ ਕਾਂਡ ਦੇ ਸ਼ਹੀਦਾਂ ਦੀ 49ਵੀਂ ਬਰਸੀ ਮੌਕੇ ਵਿਦਿਆਰਥੀ ਇੱਕਤਰਤਾ

  ਮੋਗਾ ਗੋਲੀ ਕਾਂਡ ਦੇ ਸ਼ਹੀਦਾਂ ਦੀ 49ਵੀਂ ਬਰਸੀ ਮੌਕੇ ਵਿਦਿਆਰਥੀ ਇੱਕਤਰਤਾ ਹਰਪ੍ਰੀਤ ਕੌਰ ਬਬਲੀ ਸੰਗਰੂਰ , 5 ਅਕਤੂਬਰ 2021 ਅੱਜ ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ) ਵੱਲੋਂ 5 ਅਕਤੂਬਰ 1972 ਮੋਗਾ ਗੋਲੀ ਕਾਂਡ ਦੇ ਸ਼ਹੀਦਾਂ ਦੀ 49ਵੀਂ ਬਰਸੀ ਮੌਕੇ ਸਰਕਾਰੀ…

ਪਾਵਰਕੌਮ ਦੀ ਪੈਨਸ਼ਨਰ ਐਸੋਸੀਏਸ਼ਨ ਦਿਹਾਤੀ ਤੇ ਸ਼ਹਿਰੀ ਮੰਡਲ ਬਰਨਾਲਾ ਦਾ ਸਫਲ ਡੈਲੀਗੇਟ ਇਜਲਾਸ

ਪਾਵਰਕੌਮ ਦੀ ਪੈਨਸ਼ਨਰ ਐਸੋਸੀਏਸ਼ਨ ਦਿਹਾਤੀ ਤੇ ਸ਼ਹਿਰੀ ਮੰਡਲ ਬਰਨਾਲਾ ਦਾ ਸਫਲ ਡੈਲੀਗੇਟ ਇਜਲਾਸ ਰਣਜੀਤ ਸਿੰਘ ਜੋਧਪੁਰ ਸ਼ਹਿਰੀ ਮੰਡਲ, ਮਹਿੰਦਰ ਸਿੰਘ ਕਾਲਾ ਦਿਹਾਤੀ ਮੰਡਲ ਦੇ ਸਰਬਸੰਮਤੀ ਨਾਲ ਪਰਧਾਨ ਚੁਣੇ ਗਏ ਪਰਦੀਪ ਕਸਬਾ , ਬਰਨਾਲਾ 5 ਅਕਤੂਬਰ 2021 ਪਾਵਰਕੌਮ ਵਿੱਚ ਦਹਾਕਿਆਂ ਬੱਧੀ…

ਆਜ਼ਾਦੀ ਦਾ ਅੰਮ੍ਰਿਤ ਮਹਾਉਤਸਵਪਲਾਸਟਿਕ ਮੁਕਤ ਬਰਨਾਲਾ ਮੁਹਿੰਮ ਅਤੇ ਸੈਮੀਨਾਰਾਂ ਦਾ ਆਯੋਜਨ

ਆਜ਼ਾਦੀ ਦਾ ਅੰਮ੍ਰਿਤ ਮਹਾਉਤਸਵਪਲਾਸਟਿਕ ਮੁਕਤ ਬਰਨਾਲਾ ਮੁਹਿੰਮ ਅਤੇ ਸੈਮੀਨਾਰਾਂ ਦਾ ਆਯੋਜਨ ਪਰਦੀਪ ਕਸਬਾ, ਬਰਨਾਲਾ, 4 ਅਕਤੂਬਰ  2021 ਸ਼੍ਰੀ ਵਰਿੰਦਰ ਅੱਗਰਵਾਲ, ਮਾਨਯੋਗ ਜਿਲ੍ਹਾ ਅਤੇ ਸੈਸ਼ਨਜ ਜੱਜਸਹਿਤਚੇਅਰਮੈਨ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਬਰਨਾਲਾ ਜੀ ਵੱਲ੍ਹੋਂ ਨਾਲਸਾਆਜ਼ਾਦੀ ਦਾ ਅੰਮ੍ਰਿਤ ਮਹਾਉਤਸਵ ਅਤੇ ਕਾਨੂੰਨੀ ਸੇਵਾਵਾਂ ਹਫ਼ਤੇ…

ਲਖੀਮਪੁਰ ਕਤਲ ਕਾਂਡ: ਦੇਸ਼ ਭਗਤ ਹਾਲ ‘ਚ ਹੋਈ ਸ਼ੋਕ ਸਭਾ

ਲਖੀਮਪੁਰ ਕਤਲ ਕਾਂਡ: ਦੇਸ਼ ਭਗਤ ਹਾਲ ‘ਚ ਹੋਈ ਸ਼ੋਕ ਸਭਾ ਜ਼ਬਰ ਦੇ ਜੋਰ ਨਹੀਂ ਦੱਬਦੀ ਹੱਕਾਂ ਦੀ ਆਵਾਜ਼: ਦੇਸ਼ ਭਗਤ ਕਮੇਟੀ ਪ੍ਰਦੀਪ ਕਸਬਾ , ਜਲੰਧਰ: (4 ਅਕਤੂਬਰ) 2021 ਦੇਸ਼ ਭਗਤ ਯਾਦਗਾਰ ਕਮੇਟੀ ਨੇ ਲਖੀਮਪੁਰ ਕਤਲ ਕਾਂਡ ਖ਼ਿਲਾਫ਼ ਸ਼ੋਕ ਸਭਾ ਕਰਕੇ…

ਕਿਸਾਨਾਂ ਦੀ ਹੱਤਿਆ ਵਿਰੁੱਧ ਸੰਯੁਕਤ ਕਿਸਾਨ ਮੋਰਚੇ ਵਲੋਂ ਡੀ ਸੀ ਦਫਤਰ ਅੱਗੇ ਧਰਨਾ

ਕਿਸਾਨਾਂ ਦੀ ਹੱਤਿਆ ਵਿਰੁੱਧ ਸੰਯੁਕਤ ਕਿਸਾਨ ਮੋਰਚੇ ਵਲੋਂ ਡੀ ਸੀ ਦਫਤਰ ਅੱਗੇ ਧਰਨਾ ਨਵਾਂਸ਼ਹਿਰ 4 ਅਕਤੂਬਰ 2021,(ਜਸਬੀਰ ਦੀਪ) ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਦੇ ਲੜਕੇ ਵਲੋਂ ਪ੍ਰਦਰਸ਼ਨਕਾਰੀ ਕਿਸਾਨਾਂ ਉੱਤੇ ਗੱਡੀ ਚੜ੍ਹਾਕੇ ਕਿਸਾਨਾਂ ਦੀ ਹੱਤਿਆ ਕਰਨ ਦੇ ਵਿਰੋਧ ਵਿਚ ਸੰਯੁਕਤ…

ਯੂ ਪੀ ‘ਚ ਕਿਸਾਨਾਂ ਦੇ ਕਤਲੇਆਮ ਦੇ ਖਿਲਾਫ਼ ਨਿੱਤਰੇ ਵਿਦਿਆਰਥੀ, ਕੀਤੀ ਰੋਸ ਰੈਲੀ

ਯੂ.ਪੀ. ‘ਚ ਉਪ ਮੁੱਖ ਮੰਤਰੀ ਦੇ ਸ਼ਾਂਤਮਈ ਵਿਰੋਧ ਮਗਰੋਂ ਵਾਪਸ ਜਾ ਰਹੇ 8 ਕਿਸਾਨ ਭਾਜਪਾ ਮੰਤਰੀ ਅਜੈ ਟੈਣੀ ਦੇ ਮੁੰਡੇ ਵੱਲੋਂ ਗੱਡੀ ਹੇਠ ਕੁਚਲਣ ਖਿਲਾਫ ਵਿਦਿਆਰਥੀਆਂ ਵੱਲੋਂ ਪ੍ਰਦਰਸ਼ਨ ਹਰਪ੍ਰੀਤ ਕੌਰ ਬਬਲੀ  , ਸੰਗਰੂਰ 4 ਅਕਤੂਬਰ 2021 ਸਰਕਾਰੀ ਰਣਬੀਰ ਕਾਲਜ ਸੰਗਰੂਰ…

ਹਜ਼ਾਰਾਂ ਕਿਸਾਨਾਂ ਨੇ  ਲਖਮੀਰ ਖੀਰੀ ਦੇ ਕਤਲੇਆਮ ਵਿਰੁੱਧ ਡੀ.ਸੀ ਦਫਤਰ ਘੇਰਿਆ ਤੇ  ਰਾਸ਼ਟਰਪਤੀ ਦੇ ਨਾਂਅ ਦਿੱਤਾ ਮੰਗ-ਪੱਤਰ

ਹਜ਼ਾਰਾਂ ਕਿਸਾਨਾਂ ਨੇ  ਲਖਮੀਰ ਖੀਰੀ ਦੇ ਕਤਲੇਆਮ ਵਿਰੁੱਧ ਡੀ.ਸੀ ਦਫਤਰ ਘੇਰਿਆ ਤੇ  ਰਾਸ਼ਟਰਪਤੀ ਦੇ ਨਾਂਅ ਦਿੱਤਾ ਮੰਗ-ਪੱਤਰ ਹਾਕਮਾਂ ਦੇ ਕਫਨ ਵਿੱਚ ਆਖਰੀ ਕਿੱਲ ਸਾਬਤ ਹੋਵੇਗਾ ਇਹ ਘਟਨਾ:  ਕਿਸਾਨ ਆਗੂ * ‘ਜੈਸੇ ਨੂੰ ਤੈਸਾ’ ਦਾ ਹਿਸਾਬ ਖੱਟਰ ਨਹੀਂ, ਕਿਸਾਨ ਕਰਨਗੇ; ਹਾਕਮਾਂ…

ਕਾਤਲਾਨਾ ਹਮਲੇ ਵਿਰੁੱਧ ਕੱਲ੍ਹ ਨੂੰ ਪਿੰਡ ਪਿੰਡ ਵੀ ਅਤੇ ਪੱਕੇ ਧਰਨਿਆਂ ਵਿੱਚ ਵੀ ਭਾਜਪਾ ਮੋਦੀ ਸਰਕਾਰ ਦੇ ਪੁਤਲੇ ਫੂਕਣ ਦਾ ਸੱਦਾ

ਯੂ ਪੀ ‘ਚ ਉਪ ਮੁੱਖ ਮੰਤਰੀ ਦੇ ਸ਼ਾਂਤਮਈ ਵਿਰੋਧ ਮਗਰੋਂ ਵਾਪਸ ਜਾ ਰਹੇ 3 ਕਿਸਾਨ ਭਾਜਪਾ ਮੰਤਰੀ ਅਜੈ ਟੈਣੀ ਦੇ ਮੁੰਡੇ ਵੱਲੋਂ ਗੱਡੀ ਹੇਠ ਕੁਚਲਣ ਦੀ ਭਾਕਿਯੂ (ਏਕਤਾ ਉਗਰਾਹਾਂ) ਵੱਲੋਂ ਸਖ਼ਤ ਨਿੰਦਾ, ਸ਼ਹੀਦ ਕਿਸਾਨਾਂ ਦੇ ਪ੍ਰਵਾਰਾਂ ਨਾਲ ਜਤਾਈ ਡੂੰਘੀ ਹਮਦਰਦੀ…

error: Content is protected !!