ਗੁਰੂਹਰਸਹਾਏ ਹਲਕੇ ਲਈ 10 ਕਰੋੜ ਮਿਲਣਗੇ, ਪੰਜੇ ਕੇ ਉਤਾੜ ਨੂੰ ਸਬ ਤਹਿਸੀਲ ਬਣਾਇਆ ਜਾਵੇਗਾ-ਚਰਨਜੀਤ ਸਿੰਘ ਚੰਨੀ
ਗੁਰੂਹਰਸਹਾਏ ਹਲਕੇ ਲਈ 10 ਕਰੋੜ ਮਿਲਣਗੇ, ਪੰਜੇ ਕੇ ਉਤਾੜ ਨੂੰ ਸਬ ਤਹਿਸੀਲ ਬਣਾਇਆ ਜਾਵੇਗਾ-ਚਰਨਜੀਤ ਸਿੰਘ ਚੰਨੀ -ਸਬ ਡਵੀਜਨ ਦਫ਼ਤਰ ਦਾ ਰੱਖਿਆ ਨੀਂਹ ਪੱਥਰ -ਸਕਾਈ ਵਾਕ ਬ੍ਰਿਜ ਦਾ ਨੀਂਹ ਪੱਥਰ ਰੱਖਿਆ -ਮੁੱਖ ਮੰਤਰੀ ਵੱਲੋਂ ਗੁਰੂਹਰਸਹਾਏ ਵਿਚ ਜਨਤਕ ਰੈਲੀ ਬਿੱਟੂ ਜਲਾਲਾਬਾਦੀ,ਗੁਰੂਹਰਸਹਾਏ ਫ਼ਿਰੋਜ਼ਪੁਰ …
ਪਟਿਆਲਾ ‘ਚ ਗੁਆਂਢਣ ਨਾਲ ਹੀ ਗੈਂਗਰੇਪ , ਦੋਸ਼ੀ ਫਰਾਰ
ਪਟਿਆਲਾ ‘ਚ ਗੁਆਂਢਣ ਨਾਲ ਹੀ ਗੈਂਗਰੇਪ , ਦੋਸ਼ੀ ਫਰਾਰ ਹਰਿੰਦਰ ਨਿੱਕਾ ,ਪਟਿਆਲਾ , 25 ਨਵੰਬਰ 2021 ਸ਼ਹਿਰ ਅੰਦਰ ਰਹਿੰਦੀ ਇੱਕ ਔਰਤ ਨਾਲ ਉਸ ਦੇ ਗੁਆਂਢੀ ਹੀ ਵਹਿਸ਼ੀਆਨਾ ਢੰਗ ਨਾਲ ਗੈਂਗਰੇਪ ਕਰਕੇ ਫਰਾਰ ਹੋ ਗਏ। ਪੁਲਿਸ ਨੇ ਗੈਂਗਰੇਪ ਦੀ ਘਟਨਾ…
ਮੁੱਖ ਮੰਤਰੀ ਚੰਨੀ ਨੇ PU ਪਟਿਆਲਾ ਦੀ ਸਾਲਾਨਾ ਗਰਾਂਟ 114 ਕਰੋੜ ਰੁਪਏ ਤੋਂ 40 ਕਰੋੜ ਰੁਪਏ ਵਧਾਈ
ਯੂਨੀਵਰਸਿਟੀ ਦਾ 150 ਕਰੋੜ ਰੁਪਏ ਕਰਜ਼ਾ ਵੀ ਪੰਜਾਬ ਸਰਕਾਰ ਅਦਾ ਕਰੇਗੀ ਪੰਜਾਬ ਸਿੱਖਿਆ ਮਾਡਲ ਰਾਹੀਂ ਸਾਰੇ ਸਰਕਾਰੀ ਸਿੱਖਿਆ ਅਦਾਰਿਆਂ ਨੂੰ ਵਿੱਤੀ ਸੰਕਟ ਵਿੱਚੋਂ ਕੱਢਿਆ ਜਾਵੇਗਾ ਮੁੱਖ ਮੰਤਰੀ ਦੇ ਐਲਾਨ ਦਾ ਵਿਦਿਆਰਥੀਆਂ ਤੇ ਯੂਨੀਵਰਸਿਟੀ ਅਮਲੇ ਵੱਲੋਂ ਜ਼ੋਰਦਾਰ ਸਵਾਗਤ ਉਚੇਰੀ ਖੋਜ ਰਾਹੀਂ…
ਕੈਪਟਨ ਤੋਂ ਬਾਅਦ ਚੰਨੀ ਦੀ ਸਰਕਾਰ ਨੇ ਵੀ ਹੱਕ ਮੰਗਣ ਵਾਲਿਆਂ ’ਤੇ ਤਸ਼ੱਦਦ ਢਹਾਉਣਾ ਕੀਤਾ ਸ਼ੁਰੂ:ਹਰਪਾਲ ਜੁਨੇਜਾ
ਰਿਚਾ ਨਾਗਪਾਲ , ਪਟਿਆਲਾ, 24 ਨਵੰਬਰ 2021 ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦੇ ਆਗੂ ਹਰਪਾਲ ਜੁਨੇਜਾ ਨੇ ਅੱਜ ਵਾਰਡ ਨੰ 32 ਵੱਡੇ ਅਰਾਈ ਮਾਜਰਾ ਵਿਖੇ ਇੱਕ ਵਿਸ਼ਾਲ ਮੀਟਿੰਗ ਕੀਤੀ ਗਈ। ਜਿਸ ਵਿਚ ਲੋਕਾਂ ਨੇ ਵਿਚਾਰ ਵਿਟਦਾਰਾ…
ਪਰਗਟ ਸਿੰਘ ਨੇ ਕਿਹਾ ਕੇਜਰੀਵਾਲ ਲੋਕਾਂ ਨੂੰ ਗੁੰਮਰਾਹ ਕਰਨ ਲਈ ਵਰਤ ਰਿਹੈ ਹੋਛੇ ਢੰਗ-ਤਰੀਕੇ
ਸਦੀਆਂ ਤੋਂ ਸੱਭਿਅਤਾ ਦਾ ਧੁਰਾ ਕਹੀ ਜਾਣ ਵਾਲੀ ਜ਼ਮੀਨ ’ਤੇ ਤੁਸੀਂ ਕਿਹੜੀ ਸਿੱਖਿਆ ਕ੍ਰਾਂਤੀ ਲਿਆਓਗੇ ?”, ਪਰਗਟ ਸਿੰਘ ਦਾ ਕੇਜਰੀਵਾਲ ਨੂੰ ਸਵਾਲ ਏ.ਐਸ. ਅਰਸ਼ੀ , ਚੰਡੀਗੜ, 24 ਨਵੰਬਰ:2021 ਪੰਜਾਬ ਦੇ ਸਿੱਖਿਆ ਮੰਤਰੀ ਪਰਗਟ ਸਿੰਘ ਨੇ ਅੱਜ ਦਿੱਲੀ ਦੇ ਮੁੱਖ ਮੰਤਰੀ…
ਵਿਧਾਲ ਸਭਾ ਚੋਣਾਂ ਦੀਆਂ ਤਿਆਰੀਆਂ-ਫ਼ਤਹਿਗੜ੍ਹ ਸਾਹਿਬ ਦੇ 4 ਲੱਖ 47 ਹਜ਼ਾਰ 117 ਵੋਟਰ ਕਰਨਗੇ ਵੋਟ ਦਾ ਇਸਤੇਮਾਲ
ਵੋਟਰਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਜਿ਼ਲ੍ਹਾ ਪੁਲਿਸ ਵੱਲੋਂ ਕੀਤੇ ਜਾਣਗੇ ਵਿਆਪਕ ਪ੍ਰਬੰਧ : ਜਿ਼ਲ੍ਹਾ ਪੁਲਿਸ ਮੁਖੀ ਆਦਰਸ਼ ਚੋਣ ਜਾਬਤੇ ਦੀ ਸਖਤੀ ਨਾਲ ਪਾਲਣਾ ਕਰਨ ਲਈ ਜਿ਼ਲ੍ਹਾ ਅਧਿਕਾਰੀ ਹੋਣਗੇ ਜਿੰਮੇਵਾਰ ਜਿਲ੍ਹਾ ਚੋਣ ਅਫਸਰ ਵੱਲੋਂ ਐਸ.ਡੀ.ਐਮਜ਼ ਨੂੰ ਵਿਧਾਨ ਸਭਾ ਚੋਣਾਂ ਲਈ…
ਸਪੈਸ਼ਲ ਗਿਰਦਾਵਰੀ ਦੇ ਹੁਕਮ ਕਰਵਾਉਣ ਲਈ ਰਾਜੂ ਖੰਨਾ ਵਧਾਈ ਦੇ ਪਾਤਰ :- ਸਰਬਜੀਤ ਝਿੰਜਰ
ਕਿਸਾਨਾਂ ਦੇ ਹੋਏ ਨੁਕਸਾਨ ਲਈ ਰਾਜੂ ਖੰਨਾ ਨੇ ਕੀਤਾ ਸੀ ਮੰਤਰੀ ਕਾਕਾ ਰਣਦੀਪ ਦਾ ਘਿਰਾਓ ਅਸ਼ੋਕ ਧੀਮਾਨ , ਸ਼੍ਰੀ ਫ਼ਤਹਿਗੜ੍ਹ ਸਾਹਿਬ, 21 ਨਵੰਬਰ,2021 ਪਿਛਲੇ ਮਹੀਨੇ ਹੋਈ ਬੇ ਮੌਸਮੀ ਭਾਰੀ ਬਾਰਸ਼ ਵਿੱਚ ਕਿਸਾਨਾਂ ਦਾ ਭਾਰੀ ਨੁਕਸਾਨ ਹੋਇਆ।ਜਿਸ ਵਿੱਚ ਖ਼ਾਸਕਰ ਹਲਕਾ…
ਲੁਟੇਰਿਆਂ ਨੇ ਇੱਕੋ ਰਾਤ ‘ਚ ਲੁੱਟੇ 2 ਪੈਟ੍ਰੌਲ ਪੰਪ, ਦੋਸ਼ੀਆਂ ਦੀ ਪੈੜ ਲੱਭ ਰਹੀ ਪੁਲਿਸ
ਹਰਿੰਦਰ ਨਿੱਕਾ ,ਪਟਿਆਲਾ , 20 ਨਵੰਬਰ 2021 ਜਿਲ੍ਹੇ ਅੰਦਰ ਇੱਕੋ ਹੀ ਰਾਤ ਵਿੱਚ ਇੱਕੋ ਕਾਰ ਵਿੱਚ ਸਵਾਰ ਲੁਟੇਰਿਆਂ ਨੇ ਦੋ ਪੈਟ੍ਰੌਲ ਪੰਪਾਂ ਤੇ ਸ਼ਰੇਆਮ ਡਾਕਾ ਮਾਰਿਆ। ਹਥਿਆਬੰਦ ਲੁਟੇਰੇ ਹਜ਼ਾਰਾਂ ਰੁਪਏ ਦੀ ਨਗਦੀ ਲੁੱਟ ਕੇ ਫਰਾਰ ਹੋ ਗਏ।…
ਪਟਿਆਲਾ ਪਹੁੰਚੀ 1971 ‘ਚ ਪਾਕਿਸਤਾਨ ‘ਤੇ ਭਾਰਤ ਦੀ ਜਿੱਤ ਦਾ ਪ੍ਰਤੀਕ ਜੰਗੀ ਜਿੱਤ ਦੀ ਮਸ਼ਾਲ
ਸਵਰਨਿਮ ਵਿਜੇ ਵਰਸ਼ ਸਮਾਰੋਹ ਰਿਚਾ ਨਾਗਪਾਲ , ਪਟਿਆਲਾ, 20 ਨਵੰਬਰ:2021 1971 ਵਿੱਚ ਪਾਕਿਸਤਾਨ ਉੱਤੇ ਭਾਰਤ ਦੀ ਜਿੱਤ ਦੀ ਪ੍ਰਤੀਕ ‘ਸਵਰਨਿਮ ਵਿਜੇ ਮਸ਼ਾਲ’ ਅੱਜ ਪਟਿਆਲਾ ਪਹੁੰਚੀ। ਇਸ ਮਸ਼ਾਲ ਦਾ ਪਟਿਆਲਾ ਪੁੱਜਣ ‘ਤੇ ਖੜਗਾ ਕੋਰ ਦਾ ਹਿੱਸਾ, ਏਅਰਾਵਤ…
ਟਰਾਈਡੈਂਟ ਕੰਪਲੈਕਸ ਵਿਖੇ ਮਹਾਨ ਕੀਰਤਨ ਦਰਬਾਰ ਭਲ੍ਹਕੇ , ਤਿਆਰੀਆਂ ਮੁਕੰਮਲ
ਹਰਿੰਦਰ ਨਿੱਕਾ , ਬਰਨਾਲਾ, 20 ਨਵੰਬਰ 2021 ਟਰਾਈਡੈਂਟ ਗਰੁੱਪ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ 552ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ 21 ਨਵੰਬਰ ਨੂੰ ਕਰਵਾਏ ਜਾ ਰਹੇ ਮਹਾਨ ਕੀਰਤਨ ਦਰਬਾਰ ਸੰਬੰਧੀ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ । ਇਸ…