PANJAB TODAY

ਹੁਣ ਹਰ ਖ਼ਬਰ ਤੁਹਾਡੇ ਤੱਕ

PANJAB TODAY ਸੱਜਰੀ ਖ਼ਬਰ ਪੰਜਾਬ ਮਾਲਵਾ

ਪੰਜਾਬ ‘ਚ ਮੰਤਰੀਆਂ ਨੂੰ ਵੰਡੇ ਵਿਭਾਗ, ਦੇਖੋ ਕਿਹੜੇ ਮੰਤਰੀ ਨੂੰ ਮਿਲਿਆ ਕਿਹੜਾ ਵਿਭਾਗ ?

Advertisement
Spread Information

ਮੁੱਖ ਮੰਤਰੀ ਹੀ ਹੋਣਗੇ ਗ੍ਰਹਿ ਮੰਤਰੀ,

ਹਰਪਾਲ ਚੀਮਾ- ਖਜ਼ਾਨਾ ਮੰਤਰੀ,

ਮੀਤ ਹੇਅਰ- ਸਿੱਖਿਆ ਮੰਤਰੀ,

ਡਾ ਵਿਜੇ ਸਿੰਗਲਾ- ਸਿਹਤ ਮੰਤਰੀ,

ਲਾਲਜੀਤ ਭੁੱਲਰ- ਟਰਾਂਸਪੋਰਟ,

ਹਰਜੋਤ ਬੈਂਸ- ਕਾਨੂੰਨ ਤੇ ਟੂਰਿਜ਼ਮ,

ਹਰਭਜਨ ਸਿੰਘ- ਬਿਜਲੀ ਮੰਤਰੀ,

ਲਾਲ ਚੰਦ- ਫੂਡ ਐਂਡ ਸਪਲਾਈ,

ਕੁਲਦੀਪ ਧਾਲੀਵਾਲ- ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ,

ਡਾ ਬਲਜੀਤ ਕੌਰ- ਸਮਾਜਿਕ ਸੁਰੱਖਿਆ, ਮਹਿਲਾ ਅਤੇ ਬਾਲ ਵਿਕਾਸ,

ਬੀ ਸ਼ੰਕਰ ਜਿੰਪਾ- ਪਾਣੀ ਅਤੇ ਡਿਜਾਸਟਰ ਮੈਨੇਜਮੈਂਟ


Spread Information
Advertisement
Advertisement

LEAVE A RESPONSE

Your email address will not be published. Required fields are marked *

error: Content is protected !!