ਵਿਸ਼ੇਸ਼ ਲੌੜਾਂ ਵਾਲੇ ਵਿਅਕਤੀਆਂ ਨੂੰ ਉਪਕਰਨ ਮੁਹੱਈਆ ਕਰਵਾਉਣ ਲਈ ਲਗਾਇਆ ਗਿਆ ਉਪਕਰਨ ਵੰਡ ਕੈਂਪ

Spread Information

ਵਿਸ਼ੇਸ਼ ਲੌੜਾਂ ਵਾਲੇ ਵਿਅਕਤੀਆਂ ਨੂੰ ਉਪਕਰਨ ਮੁਹੱਈਆ ਕਰਵਾਉਣ ਲਈ ਲਗਾਇਆ ਗਿਆ ਉਪਕਰਨ ਵੰਡ ਕੈਂਪ


 ਬਿੱਟੂ ਜਲਾਲਾਬਾਦੀ,ਫਿਰੋਜ਼ਪੁਰ 17 ਦਸੰਬਰ 2021

ਜ਼ਿਲ੍ਹਾ ਰੈਡ ਕਰਾਸ ਸ਼ਾਖਾ ਫਿਰੋਜ਼ਪੁਰ ਵੱਲੋਂ ਲੋੜਵੰਦ ਵਿਅਕਤੀਆਂ ਨੂੰ ਉਪਕਰਨ ਮੁਹੱਈਆ ਕਰਵਾਉਣ ਲਈ ਦਫਤਰ ਰੈੱਡ ਕਰਾਸ ਫਿਰੋਜ਼ਪੁਰ ਵਿਖੇ ਉਪਕਰਨ ਵੰਡ ਕੈਂਪ ਲਗਾਇਆ ਗਿਆ। ਇਸ ਕੈਂਪ ਦੌਰਾਨ ਕਰੀਬ 125 ਵਿਸ਼ੇਸ਼ ਲੌੜਾਂ ਵਾਲੇ ਵਿਅਕਤੀਆਂ ਨੂੰ ਮੋਟਰਾਈਜਡ ਟਰਾਈਸਾਈਕਲਟਰਾਈਸਾਈਕਲਵਹੀਲਚੇਅਰਾਂ, ਕੰਨਾਂ ਦੀਆਂ ਮਸ਼ੀਨਾਂਸਮਾਰਟ ਕੇਨ ਦੀ ਵੰਡ  ਕੀਤੀ ਗਈ । ਇਸ ਕੈਂਪ ਵਿੱਚ ਵੰਡੇ ਗਏ ਉਪਕਰਨਾਂ ਦੀ ਕੀਮਤ 23,19,000/-ਰੁਪਏ ਹੈ। ਇਨ੍ਹਾਂ ਲਾਭਪਾਤਰੀਆਂ ਦੀ ਸ਼ਨਾਖਤ ਮਿਤੀ 05 ਅਪ੍ਰੈਲ 2021 ਵਿੱਚ  ਲਗਏ ਗਏ ਸ਼ਨਾਖਤੀ ਕੈਂਪ ਵਿੱਚ ਸ਼ਨਾਖਤ ਕੀਤੀ ਗਈ ਸੀ। ਇਸ ਮੌਕੇ ਉਪ ਮੈਡਲ ਮੈਜਿਸਟਰੇਟ ਫਿਰੋਜ਼ਪੁਰ ਸ੍ਰੀ ਓਮ ਪ੍ਰਕਾਸ਼ਪੀ.ਸੀ.ਐਸ,  ਸ੍ਰੀ ਹਰਜਿੰਦਰ ਸਿੰਘ ਉਰਫ ਬਿੱਟੂ ਸੰਘਾਸ੍ਰੀ ਜੋਗਿੰਦਰਪਾਲ ਸੁਪਰਡੰਟ ਗਰੇਡ-1, ਦਿਆਨੰਦ ਸਿਹਾਗਪੀ.ਐਨ.ਡੋ ਅਲਿਮਕੋ ਆਦਿ ਮੌਜੂਦ ਸਨ।


Spread Information

Leave a Comment

Your email address will not be published. Required fields are marked *

error: Content is protected !!
Scroll to Top