ਸਾਲ 2022 ‘ਚ ਦੋ ਸੂਰਜ ਗ੍ਰਹਿਣ ਲੱਗਣ ਵਾਲੇ ਹਨ। ਪਹਿਲਾ ਸੂਰਜ ਗ੍ਰਹਿਣ 30 ਅਪ੍ਰੈਲ 2022 ਨੂੰ ਲੱਗੇਗਾ ਜਦਕਿ ਦੂਜਾ ਸੂਰਜ ਗ੍ਰਹਿਣ ਸਾਲ ਦੇ ਅਖੀਰ ਵਿਚ 25 ਅਕਤੂਬਰ 2022 ਨੂੰ ਲੱਗੇਗਾ। 30 ਅਪ੍ਰੈਲ ਨੂੰ ਲੱਗਣ ਵਾਲਾ ਇਹ ਗ੍ਰਹਿਣ ਆਂਸ਼ਕ ਮੰਨਿਆ ਜਾ ਰਿਹਾ ਹੈ ਜੋ ਦੱਖਣੀ ਅਮਰੀਕਾ ਦੇ ਦੱਖਣ-ਪੱਛਮੀ ਹਿੱਸੇ, ਪ੍ਰਸ਼ਾਂਤ ਮਹਾਸਾਗਰ, ਅਟਲਾਂਟਿਕ ਤੇ ਅੰਟਾਰਕਟਿਕਾ ‘ਚ ਦਿਖਾਈ ਦੇਵੇਗਾ। ਸੂਰਜ ਗ੍ਰਹਿਣ ਭਾਰਤ ਵਿਚ ਨਹੀਂ ਦਿਖਾਈ ਦੇਵੇਗਾ। ਇਸ ਲਈ ਇਸ ਸੂਰਜ ਗ੍ਰਹਿਣ ਦਾ ਧਾਰਮਿਕ ਪ੍ਰਭਾਵ ਤੇ ਸੂਤਕ ਮਾਨਤਾ ਨਹੀਂ ਹੋਵੇਗੀ। ਪਹਿਲਾ ਸੂਰਜ ਗ੍ਰਹਿਣ 30 ਅਪ੍ਰੈਲ 2022 ਨੂੰ 00:15:19 ਤੋਂ 04:07:56 ਤਕ ਲੱਗੇਗਾ