ਪੰਜਾਬ ਵਿੱਚ ਖੇਡ ਸੱਭਿਆਚਾਰ ਨੂੰ ਪ੍ਰਫੁੱਲਿਤ ਕਰੇਗੀ ਨਵੀਂ ਖੇਡ ਨੀਤੀ: ਮੀਤ ਹੇਅਰ
ਖੇਡ ਮੰਤਰੀ ਨੇ ਪੰਜਾਬ ਸਟੇਟ ਬੈਡਮਿੰਟਨ ਚੈਂਪੀਅਨਸ਼ਿਪ ਵਿੱਚ ਭਾਗ ਲੈਣ ਵਾਲੇ ਖਿਡਾਰੀਆਂ ਦੀ ਕੀਤੀ ਹੌਸਲਾ ਅਫ਼ਜ਼ਾਈ ਟੀਮ ਈਵੈਂਟ ‘ਚ ਲੜਕੀਆਂ ‘ਚ ਜਲੰਧਰ ਅਤੇ ਲੜਕਿਆਂ ‘ਚ ਗੁਰਦਾਸਪੁਰ ਨੇ ਜਿੱਤਿਆ ਸੋਨ ਤਗ਼ਮਾ, ਖੇਡ ਮੰਤਰੀ ਵਲੋਂ ਜੇਤੂਆਂ ਦਾ ਸਨਮਾਨ ਹਰਿੰਦਰ ਨਿੱਕਾ , ਬਰਨਾਲਾ,…
ਹਜ਼ਾਰਾਂ ਸੇਜਲ ਅੱਖਾਂ ਨੇ ਟ੍ਰਾਈਡੈਂਟ ਗਰੁੱਪ ਦੇ ਸੰਸਥਾਪਕ ਰਾਜਿੰਦਰ ਗੁਪਤਾ ਦੀ ਮਾਤਾ ਸਵਰਗੀ ਮਾਯਾ ਦੇਵੀ ਨੂੰ ਦਿੱਤੀ ਸਰਧਾਂਜਲੀ
ਵੱਡੀ ਗਿਣਤੀ ਵਿੱਚ ਰਾਜਨੀਤਕ, ਧਾਰਮਿਕ, ਸਮਾਜਿਕ ਆਗੂਆਂ ਅਤੇ ਕਾਰਪੋਰੇਟ ਤੇ ਕੰਪਨੀ ਕਰਮਚਾਰੀਆਂ ਨੇ ਕੀਤੀ ਸ਼ਿਰਕਤ ਮਾਤਾ ਮਾਯਾ ਦੇਵੀ ਦੇ ਯੋਗਦਾਨ ਨੂੰ ਕੀਤਾ ਚੇਤੇ ਦਵਿੰਦਰ ਡੀ.ਕੇ. ਲੁਧਿਆਣਾ 6 ਅਗਸਤ 2023 ਟ੍ਰਾਈਡੈਂਟ ਗਰੁੱਪ ਦੇ ਸੰਸਥਾਪਕ ਰਾਜਿੰਦਰ ਗੁਪਤਾ ਦੀ ਮਾਤਾ ਸਵਰਗੀ ਸ਼੍ਰੀਮਤੀ…
ਲਾਹ ਤੀ ਸ਼ਰਮ, ਪਰਦਾ ਚੁੱਕਿਆ ‘ਤੇ,,,
ਹਰਿੰਦਰ ਨਿੱਕਾ , ਬਰਨਾਲਾ 6 ਅਗਸਤ 2023 ਜਬ-ਜਬ ਦਵਾ ਕੀਆ, ਮਰਜ ਬਡਤਾ ਹੀ ਗਿਆ, ਉਰਦੂ ਦਾ ਇਹ ਮਕਬੂਲ ਸ਼ੇਅਰ ,ਔਰਤਾਂ ਤੇ ਲਗਾਤਾਰ ਵੱਧਦੇ ਅੱਤਿਆਚਾਰਾਂ ਤੇ ਵੀ ਬਿਲਕੁਲ ਸਟੀਕ ਹੀ ਬੈਠਦਾ ਹੈ। ਹਰ ਦਿਨ ਔਰਤਾਂ ਉੱਤੇ ਹੋ ਰਹੇ ਜੁਰਮਾਂ…
ਪੁੱਤਾਂ ਨੂੰ ਸ਼ਰਾਬ ਪੀਣੋ ਰੋਕਿਆ ਤਾਂ,,
ਹਰਿੰਦਰ ਨਿੱਕਾ , ਬਰਨਾਲਾ 6 ਅਗਸਤ 2023 ਜਿੰਨ੍ਹਾਂ ਦੇ ਜੰਮਣ ਤੇ ਘਰ ਨਿੰਮ ਬੰਨ੍ਹ ਕੇ ਚਾਅ ਮਲਾਰ ਕੀਤੇ ‘ਤੇ ਪਾਲ ਪਲੋਸ ਕੇ ਵੱਡਾ ਕੀਤਾ, ਉਨ੍ਹਾਂ ਪੱਤਾਂ ਨੇ ਹੀ ਬੇਰਹਿਮੀ ਨਾਲ ਉਸ ਨੂੰ ਸਦਾ ਲਈ ਜਹਾਨੋ ਤੋਰ ਦਿੱਤਾ। ਰਿਸ਼ਤਿਆਂ…
ਭੋਗ ਤੇ ਵਿਸ਼ੇਸ਼-ਟ੍ਰਾਈਡੈਂਟ ਦੇ ਮਾਲਿਕ R G ਬੋਲੇ , ਮਾਂ ਤੁਝੇ ਸਲਾਮ,,,
ਸਧਾਰਨ , ਸ਼ਕਤੀਸ਼ਾਲੀ , ਦ੍ਰਿੜ ਇਰਾਦੇ ਵਾਲੀ ਜੀਵਨ ਸ਼ੈਲੀ ਦੇ ਮਾਲਕ ਸਨ “ਬੀਜੀ”ਮਾਇਆ ਦੇਵੀ ਗੁਪਤਾ “ਬੀਜੀ” ਨੇ ‘ਕਮਾਓ, ਸਿੱਖੋ ਅਤੇ ਵਧੋ” ਦੇ ਸੰਕਲਪ ਤੇ ਪਹਿਰਾ ਦਿੱਤਾ ਹਰਿੰਦਰ ਨਿੱਕਾ , ਬਰਨਾਲਾ 5 ਅਗਸਤ 2023 ਪੰਜਾਬ ਹੀ ਨਹੀਂ ਸਗੋਂ ਦੇਸ਼…
ਸ਼ੁੱਧ ਵਾਤਾਵਰਨ ਦੀ ਪ੍ਰਾਪਤੀ ਲਈ ਵਣ ਮੰਡਲ ਅਫਸਰ ਨੇ ਲਗਾਇਆ ਬੂਟਾ
ਬਿੱਟੂ ਜਲਾਲਾਬਾਦੀ, ਫਾਜ਼ਿਲਕਾ, 5 ਅਗਸਤ 2023 ਪੰਜਾਬ ਸਰਕਾਰ ਵੱਲੋਂ ਵਾਤਾਵਰਣ ਨੂੰ ਹਰਿਆ—ਭਰਿਆ ਬਣਾਉਣ ਦੇ ਮੰਤਵ ਤਹਿਤ ਵੱਧ ਤੋਂ ਵੱਧ ਬੂਟੇ ਲਗਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਆਲਾ—ਦੁਆਲਾ ਸਾਫ—ਸੁਥਰਾ ਤੇ ਹਰਿਆ—ਭਰਿਆ ਹੋਣ ਨਾਲ ਵਾਤਾਵਰਣ ਤਾਂ ਸ਼ੁੱਧ ਹੁੰਦਾ ਹੀ…
ਵਿਜੀਲੈਂਸ ਨੇ ਕਸਿਆ ਸ਼ਿਕੰਜਾ-ਨਗਰ ਪੰਚਾਇਤ ‘ਚ ਭ੍ਰਿਸ਼ਟਾਚਾਰ ਦੀ ਗਿਣਤੀ-ਮਿਣਤੀ ਸ਼ੁਰੂ
ਕੈਬਨਿਟ ਮੰਤਰੀ ਮੀਤ ਹੇਅਰ ਨੇ ਸ਼ਕਾਇਤ ਮਿਲਣ ਤੋਂ ਬਾਅਦ ਕੀਤੀ ਸੀ ਵਿਜੀਲੈਂਸ ਜਾਂਚ ਲਈ ਸਿਫਾਰਿਸ਼ ਰਘਵੀਰ ਹੈਪੀ , ਬਰਨਾਲਾ 4 ਅਗਸਤ 2023 ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੀ ਸ਼ਿਫਾਰਿਸ਼ ਤੋਂ 8 ਮਹੀਨਿਆਂ ਬਾਅਦ ਹੀ ਸਹੀ, ਵਿਜੀਲੈਂਸ ਬਿਊਰੋ…
38 ਸਾਲਾਂ ‘ਚ ਅਫੀਮ ਦੀ ਸਭ ਤੋਂ ਵੱਡੀ ਰਿਕਵਰੀ ਕਰਕੇ CIA ਬਰਨਾਲਾ ਨੇ ਤੋੜਿਆ ਆਪਣਾ ਹੀ ਰਿਕਾਰਡ
ਗੈਂਗਸਟਰ ਸੁੱਖਾ ਦੁੱਨੇਕੇ ਦਾ ਗੁਰਗਾ ਚੜ੍ਹਿਆ ਪੁਲਿਸ ਦੇ ਹੱਥੇ, ਨਸ਼ੀਲਾ ਪਾਊਡਰ ਤੇ ਅਸਲਾ ਵੀ ਬਰਾਮਦ ਰਘਵੀਰ ਹੈਪੀ , ਬਰਨਾਲਾ 3 ਅਗਸਤ 2023 ਐਸ.ਐਸ.ਪੀ. ਸ੍ਰੀ ਸੰਦੀਪ ਕੁਮਾਰ ਮਲਿਕ IPS ਦੀ ਅਗਵਾਈ ‘ਚ ਸੀ.ਆਈ.ਏ. ਬਰਨਾਲਾ ਦੀ ਟੀਮ ਨੇ 38 ਵਰ੍ਹਿਆਂ…
ਖੇਤੀਬਾੜੀ ਵਿਭਾਗ ਬਰਨਾਲਾ ਵੱਲੋਂ ਹੜ੍ਹ ਪਭਾਵਿਤ ਹਲਕੇ ਲਈ ਝੋਨੇ ਦੀ ਪਨੀਰੀ ਉਪਲਬਧ ਕਰਵਾਈ
ਰਘਬੀਰ ਹੈਪੀ, ਬਰਨਾਲਾ, 3 ਅਗਸਤ 2023 ਮੁੱਖ ਖੇਤੀਬਾੜੀ ਅਫਸਰ ਬਰਨਾਲਾ ਨੇ ਦੱਸਿਆ ਕਿ ਖੇਤੀਬਾੜੀ ਵਿਭਾਗ ਵੱਲੋਂ ਕਿਸਾਨਾਂ ਨਾਲ ਤਾਲਮੇਲ ਕਰਕ ਝੋਨੇ ਦੀ ਪਨੀਰੀ ਤਿਆਰ ਕਰਵਾਈ ਗਈ ਹੈ, ਜਿਸ ਕਿ ਹੜ੍ਹ ਪੀੜਿਤ ਇਲਾਕਿਆਂ ਵਿੱਚ ਫਰੀ ਦਿੱਤੀ ਜਾ ਰਹੀ ਹੈ।…
ਡਿਪਟੀ ਕਮਿਸ਼ਨਰ ਵੱਲੋਂ ਆਜ਼ਾਦੀ ਦਿਹਾੜੇ ਦੀਆਂ ਤਿਆਰੀਆਂ ਦਾ ਜਾਇਜ਼ਾ
ਰਿਚਾ ਨਾਗਪਾਲ, ਪਟਿਆਲਾ, 3 ਅਗਸਤ 2023 ਆਜ਼ਾਦੀ ਦਿਹਾੜੇ ਮੌਕੇ ਪਟਿਆਲਾ ਵਿਖੇ ਕਰਵਾਏ ਜਾਣ ਵਾਲੇ ਰਾਜ ਪੱਧਰੀ ਸਮਾਗਮ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਅੱਜ ਇੱਥੇ ਰਾਜਾ ਭਲਿੰਦਰ ਸਿੰਘ ਖੇਡ ਕੰਪਲੈਕਸ ਪੋਲੋ ਗਰਾਊਂਡ…