PANJAB TODAY

ਹੁਣ ਹਰ ਖ਼ਬਰ ਤੁਹਾਡੇ ਤੱਕ

Month: November 2021

ਪੁਲਿਸ ਨੇ ਫੜ੍ਹਿਆ ATM ਲੁੱਟਣ ਵਾਲਾ ਅੰਤਰਰਾਜੀ ਗਿਰੋਹ

ਚੋਰੀ  ਕੀਤੀਆਂ 2 , ਬਾਰਾਂ  ਬੋਰ ਰਾਈਫਲਾਂ, 1 ਕਿੱਲੋ ਚਾਂਦੀ ਤੇ ਹੋਰ ਸਮਾਨ ਬਰਾਮਦ ਹਰਿੰਦਰ ਨਿੱਕਾ, ਪਟਿਆਲਾ, 6 ਨਵੰਬਰ 2021      ਐਸ.ਐਸ.ਪੀ. ਪਟਿਆਲਾ ਹਰਚਰਨ ਸਿੰਘ ਭੁੱਲਰ ਨੇ ਦੱਸਿਆ ਕਿ ਪਟਿਆਲਾ ਪੁਲਿਸ ਨੇ ਲੁੱਟਾਂ ਖੋਹਾਂ ਕਰਨ ਵਾਲੇ ਗਿਰੋਹ ਦੇ 6…

MY SONS AND DAUGHTERS SITTING ON ROADS, HOW CAN I CELEBRATE DIWALI AT HOME: PARGAT SINGH 

ON DIWALI NIGHT PARGAT SINGH MEETS TEACHERS STAGING DHARNA EDUCATION MINISTER ASSURES CONSIDERING DEMANDS WITH POSITIVE MINDSET AND EARLY RESOLUTION P.T. News , Jalandhar, November 4:2021  The Education Minister Pargat Singh in a yet another major initiative personally met the…

ਦੀਵਾਲੀ ਦੀ ਰਾਤ ਬੇਰੁਜਗਾਰਾਂ ਦੇ ਧਰਨੇ ਤੇ ਜਾ ਪ੍ਰਗਟ ਹੋਇਆ ਸਿੱਖਿਆ ਮੰਤਰੀ

ਦੀਵਾਲੀ ਦੀ ਰਾਤ ਬੇਰੁਜਗਾਰਾਂ ਦੇ ਧਰਨੇ ਤੇ ਜਾ ਪ੍ਰਗਟ ਹੋਇਆ ਸਿੱਖਿਆ ਮੰਤਰੀ ਮੇਰੇ ਧੀਆਂ-ਪੁੱਤ ਸੜਕਾਂ ਉੱਤੇ ਬੈਠੇ ਹੋਣ, ਮੈਂ ਘਰ ਦੀਵਾਲੀ ਕਿਵੇਂ ਮਨਾ ਸਕਦੈਂ- ਪਰਗਟ ਸਿੰਘ ਸਿੱਖਿਆ ਮੰਤਰੀ ਖ਼ੁਦ ਧਰਨੇ ਉੱਤੇ ਬੈਠੇ ਅਧਿਆਪਕਾਂ ਨੂੰ ਮਿਲਣ ਪੁੱਜੇ ਸਿੱਖਿਆ ਮੰਤਰੀ ਨੇ ਮੰਗਾਂ…

ਕੈਪਟਨ ਨੇ ਕਾਂਗਰਸ ਨੂੰ ਕਿਹਾ ਅਲਵਿਦਾ, ਨਵੀਂ ਰਾਜਨੀਤਿਕ ਪਾਰਟੀ ਬਣਾਈ

ਪੀ.ਟੀ.ਨੈਟਵਰਕ , ਚੰਡੀਗੜ੍ਹ , 2 ਨਵੰਬਰ 2021       ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਪਾਰਟੀ ਨੂੰ ਅੱਜ ਅਲਵਿਦਾ ਕਹਿੰਦਿਆਂ ਆਪਣੀ ਨਵੀਂ ਰਾਜਨੀਤਿਕ ਪਾਰਟੀ ਦਾ ਐਲਾਨ ਕਰ ਦਿੱਤਾ ਹੈ। । ਕੈਪਟਨ ਅਮਰਿੰਦਰ ਸਿੰਘ  ਨੇ ਪਾਰਟੀ ਦੀ…

ਬਿਜਲੀ ਸਸਤੀ ਹੋਣ ਨਾਲ ਲੋਕਾਂ ਦਾ ਦੀਵਾਲੀ ਦਾ ਚਾਅ ਹੋਇਆ ਚੌਗੁਣਾ –ਚੇਅਰਮੈਨ ਮੱਖਣ ਸ਼ਰਮਾ

ਕਾਂਗਰਸ ਸਰਕਾਰ ਦੇ ਲੋਕ ਹਿਤੈਸ਼ੀ ਫੈਸਲਿਆਂ ਨਾਲ ਪੰਜਾਬ ਦਾ ਹਰ ਨਾਗਰਿਕ ਖੁਸ਼ ਜੇ.ਐਸ. ਚਹਿਲ  , ਬਰਨਾਲਾ 2 ਨਵੰਬਰ 2021        ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ‘ਚ ਕਾਂਗਰਸ ਸਰਕਾਰ ਨੇ ਪੰਜਾਬ ਦੇ ਹਰ ਵਰਗ ਦੇ ਖਪਤਕਾਰਾਂ ਲਈ ਬਿਜਲੀ ਦੀਆਂ…

ਪ੍ਰਿੰ. ਕੁਲਦੀਪ ਸਿੰਘ ਚੂੜਲ ਨੇ ਮੂਨਕ ਟੋਹਾਣਾ ਮਾਰਗ ‘ਤੇ ਕੀਤਾ , ਪੰਜਾਬ ਤੇ ਹਰਿਆਣਾ ਨੂੰ ਜੋੜਨ ਵਾਲੇ ਪੁਲ ਦਾ ਉਦਘਾਟਨ

ਬੀਬੀ ਭੱਠਲ ਹਲਕੇ ਦੇ ਸਰਬ-ਪੱਖੀ ਵਿਕਾਸ ਲਈ ਵਚਨਬੱਧ- ਪ੍ਰਿੰ. ਕੁਲਦੀਪ ਸਿੰਘ ਚੂੜਲ ਹਰਪ੍ਰੀਤ ਕੌਰ ਬਬਲੀ, ਸੰਗਰੂਰ , 2 ਨਵੰਬਰ 2021         ਇਲਾਕੇ ਦੇ ਲੋਕਾਂ ਦੀ ਚਿਰਾਂ ਤੋਂ ਲਟਕਦੀ ਵੱਡੀ ਮੰਗ ਉਸ ਸਮੇਂ ਪੂਰੀ ਹੋਈ ਜਦੋਂ ਮੂਨਕ ਟੋਹਾਣਾ ਮਾਰਗ…

DC AND CP INSPECT KADIYANA MINING SITE

ADMINISTRATION IS COMMITTED TO ENSURE SAND RS 9 PER CUBIC FEET AT MINING PIT –DC AND CP STERN ACTION AGAINST PEOPLE INDULGE IN ILLEGAL MINING Davinder D.K. Ludhiana, November 1:2021  To ensure the rate of sand at the mining point…

ਡੀ.ਸੀ. ਤੇ ਸੀ.ਪੀ. ਵੱਲੋਂ ਕਾਦੀਆਂ ਮਾਈਨਿੰਗ ਸਾਈਟ ਦੀ ਅਚਨਚੇਤ ਚੈਕਿੰਗ

ਪ੍ਰਸ਼ਾਸ਼ਨ ਮਾਈਨਿੰਗ ਸਾਈਟਾਂ ‘ਤੇ 9 ਰੁਪਏ ਪ੍ਰਤੀ ਕਿਊਬਿਕ ਫੁੱਟ ਤੋਂ ਵੱਧ ਵਸੂਲੀ ‘ਤੇ ਨੱਥ ਪਾਉਣ ਲਈ ਵਚਨਬੱਧ – ਡੀ.ਸੀ. ਗੈਰ-ਕਾਨੂੰਨੀ ਮਾਈਨਿੰਗ ‘ਚ ਸ਼ਾਮਲ ਲੋਕਾਂ ‘ਤੇ ਕੀਤੀ ਜਾਵੇਗੀ ਸਖ਼ਤ ਕਾਰਵਾਈ ਦਵਿੰਦਰ ਡੀ.ਕੇ. ਲੁਧਿਆਣਾ, 1 ਨਵੰਬਰ 2021 ਮਾਈਨਿੰਗ ਸਾਈਟਾਂ ‘ਤੇ ਸਰਕਾਰ ਦੁਆਰਾ…

ਖੇਡ ਮੰਤਰੀ ਪਰਗਟ ਸਿੰਘ ਵੱਲੋਂ ਕੌਮਾਂਤਰੀ ਮੁੱਕੇਬਾਜ ਕੌਰ ਸਿੰਘ ਦੀ ਮਿਜ਼ਾਜ-ਪੁਰਸੀ

ਪੰਜਾਬ ਸਰਕਾਰ ਕੌਰ ਸਿੰਘ ਵਰਗੇ ਮਾਣਮੱਤੇ ਖਿਡਾਰੀਆਂ ਦੀ ਹਰ ਸੰਭਵ ਸਹਾਇਤਾ ਲਈ ਵਚਨਬੱਧ-ਪਰਗਟ ਸਿੰਘ ਰਾਜੇਸ਼ ਗੌਤਮ , ਪਟਿਆਲਾ, 1 ਨਵੰਬਰ:2021  ਪੰਜਾਬ ਦੇ ਖੇਡਾਂ ਤੇ ਯੁਵਕ ਭਲਾਈ ਵਿਭਾਗਾਂ ਦੇ ਮੰਤਰੀ ਸ. ਪਰਗਟ ਸਿੰਘ ਅੱਜ ਕੌਮਾਂਤਰੀ ਮੁੱਕੇਬਾਜ ਕੌਰ ਸਿੰਘ ਦੀ ਮਿਜ਼ਾਜ-ਪੁਰਸੀ ਲਈ…

ਭਾਸ਼ਾ ਵਿਭਾਗ ਦੇ ਖ਼ਜ਼ਾਨੇ ਨੂੰ ਡਿਜੀਟਲਾਈਜ਼ ਕਰਕੇ ਪੰਜਾਬੀਆਂ ਦੇ ਬੌਧਿਕ ਵਿਕਾਸ ਲਈ ਵਰਤਿਆ ਜਾਵੇਗਾ-ਪਰਗਟ ਸਿੰਘ

ਜ਼ਿਲ੍ਹਾ ਭਾਸ਼ਾ ਤੇ ਖੋਜ ਅਫ਼ਸਰਾਂ ਸਮੇਤ ਖਾਲੀ ਅਸਾਮੀਆਂ ਦੀ ਭਰਤੀ ਲਈ ਅੰਤਰ ਵਿਭਾਗੀ ਪ੍ਰਕ੍ਰਿਆ ਸ਼ੁਰੂ, ਭਾਸ਼ਾ ਵਿਭਾਗ ਬਣੇਗਾ ਆਤਮ ਨਿਰਭਰ-ਪਰਗਟ ਸਿੰਘ ਉਚੇਰੀ ਸਿੱਖਿਆ ਤੇ ਭਾਸ਼ਾ ਮੰਤਰੀ ਵੱਲੋਂ ਪੰਜਾਬੀ ਸੱਭਿਆਚਾਰ, ਸਾਹਿਤ, ਬੋਲੀ ਤੇ ਪੰਜਾਬੀ ਕਿਰਦਾਰ ਦੀ ਪ੍ਰਫੁਲਤਾ ਲਈ ਰਲਕੇ ਹੰਭਲਾ ਮਾਰਨ…

error: Content is protected !!