ਕਿਆ ਗੱਲ ਕਰਦੈ ਯਾਰ… ਮੁੱਖ ਮੰਤਰੀ ਚੰਨੀ ਤਾਂ ਬੱਕਰੀ ਦਾ ਦੁੱਧ ਵੀ ਚੋਅ ਲੈਂਦਾ
ਰਘਬੀਰ ਸਿੰਘ ਹੈਪੀ ਬਰਨਾਲਾ : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਭਦੌੜ ਹਲਕੇ ਤੋਂ ਵੋਟਰਾਂ ਸਪੋਰਟਰਾਂ ਦਾ ਧੰਨਵਾਦੀ ਦੌਰੇ ਦੌਰਾਨ ਭਦੌੜ ਤੋਂ ਤਪਾ ਮੰਡੀ ਰਵਾਨਾ ਹੋਣ ਸਮੇਂ ਰਾਸਤੇ ‘ਚ ਪਿੰਡ ਸੰਧੂਆਂ ਵਾਲੀ ਨਹਿਰ ‘ਤੇ ਵੱਲੋ ਪਿੰਡ ਵਿਖੇ ਸੂਏ ‘ਤੇ ਬੱਕਰੀਆਂ ਚਾਰਨ ਵਾਲੇ ਆਜੜੀ ਕੋਲ ਗੱਡੀ ਰੋਕਦਿਆਂ ਉਸ ਦੀ ਬੱਕਰੀ ਦੀ ਧਾਰ ਚੋਅ ਕੇ ਮੁੱਖ ਮੰਤਰੀ ਨੇ ਵੀਡੀਓ ਅਤੇ ਫੋਟੋ ਆਪਣੇ ਸੋਸ਼ਲ ਮੀਡੀਆ ਤੋਂ ਵੀ ਵਾਇਰਲ ਕੀਤੀ ਤਾਂ ਹਲਕਾ ਭਦੌੜ ਦੇ ਬਸ਼ਿੰਦੇ ਸੋਸ਼ਲ ਮੀਡੀਆ ਤੇ ਹੀ ਕਮੈਂਟ ਕਰ ਰਹੇ ਸਨ, ਕਿਆ ਗੱਲ ਕਰਦੈ ਯਾਰ ਆਪਣਾ ਮੁੱਖ ਮੰਤਰੀ ਦਾ ਬੱਕਰੀ ਵੀ ਚੋਅ ਲੈਂਦਾ…