ਅਕਾਲੀ ਦਲ ਨੂੰ ਅਲਵਿਦਾ ਕਹਿ ਕੇ ਆਏ ਇੰਜ ਸਿੱਧੂ ਧੀਰਜ ਦਧਾਹੂਰ ਦੇ ਹੱਕ ਵਿੱਚ ਕੀਤਾ ਜੋਰਦਾਰ ਪ੍ਰਚਾਰ
ਅਕਾਲੀ ਦਲ ਨੂੰ ਅਲਵਿਦਾ ਕਹਿ ਕੇ ਆਏ ਇੰਜ ਸਿੱਧੂ ਧੀਰਜ ਦਧਾਹੂਰ ਦੇ ਹੱਕ ਵਿੱਚ ਕੀਤਾ ਜੋਰਦਾਰ ਪ੍ਰਚਾਰ
ਰਘਬੀਰ ਹੈਪੀ,ਬਰਨਾਲਾ 18 ਫਰਵਰੀ 2022
ਅੱਜ ਦੇਸ ਨੂੰ ਮਜਬੂਤ ਕਰਨ ਲਈ ਭਾਜਪਾ ਦਾ ਰਾਜ ਲਿਆਓਣਾ ਬਹੁਤ ਜਰੂਰੀ ਹੈ। ਇਹ ਵਿਚਾਰ ਅਕਾਲੀ ਦਲ ਸੇੈਨਿਕ ਵਿੰਗ ਦੇ ਸੂਬਾ ਪ੍ਧਾਨਗੀ ਦੇ ਅਹੁਦੇ ਤੋ ਅਸਤੀਫਾ ਦੇ ਚੁੱਕੇ ਅਤੇ ਸੀਨੀਅਰ ਭਾਜਪਾ ਆਗੂ ਇੰਜ ਗੁਰਜਿੰਦਰ ਸਿੰਘ ਸਿੱਧੂ ਨੇ ਪ੍ਗਟ ਕਰਦਿਆ ਕਿਹਾ ਕੇ ਆਓੁਣ ਵਾਲੀ 10 ਮਾਰਚ ਨੂੰ ਪੰਜਾਬ ਦੇ ਵੋਟਰਾ ਦੇ ਸੇਹਯੋਗ ਸਦਕਾ ਭਾਰਤੀ ਜੰਤਾ ਪਾਰਟੀ ਅਤੇ ਸਹਿਯੋਗੀ ਪੰਜਾਬ ਵਿੱਚ ਸਰਕਾਰ ਬਣਾਓੁਣ ਗੀਆ ਸਿੱਧੂ ਨੇ ਸੀ ਐਮ ਚੰਨੀ ਵੱਲੋ ਯੂਪੀ ਬਿਹਾਰ ਦੇ ਲੌਕਾ ਵਿਰੁਧ ਵਰਤੀ ਗਈ । ਸਬਦਾਵਲ਼ੀ ਦੀ ਸਖਤ ਸਬਦਾ ਵਿੱਚ ਨਿਖੇਧੀ ਕੀਤੀ ਅਤੇ ਇਸ ਨੂੰ ਮੋਕਾਪ੍ਸਤ ਦੀ ਰਾਜਨੀਤੀ ਕਿਹਾ ਆਮ ਆਦਮੀ ਪਾਰਟੀ ਦੇ ਸੁਪਰੀਮੋ ਕੇਜਰੀਵਾਲ ਤੇ ਓਹਨਾ ਦੇ ਬਾਹੁਤ ਨੇੜੇ ਰਹੇ ਸਾਥੀ ਕੁਮਾਰ ਵਿਸਵਾਸ ਵੱਲੋ ਲਾਏ ਦੋਸਾ ਨੇ ਕੇਜਰੀਵਾਲ ਦਾ ਚੇਹਰਾ ਨੰਗਾ ਕਰ ਦਿੱਤਾ ਹੈ । ਪੰਜਾਬ ਦੇ ਲੋਕਾ ਨੂੰ ਅਜਿਹੇ ਮੌਕਾ ਪ੍ਸਤ ਲੋਕਾ ਤੋ ਸੁਚੇਤ ਰਹਿਣ ਦੀ ਅਪੀਲ ਕੀਤੀ ਅਕਾਲੀ ਦਲ ਪਰਵਾਰ ਵਾਦ ਵਿੱਚ ਗਲੱਚ ਹੈ ਅਤੇ ਪਾਰਟੀ ਪ੍ਧਾਨ ਨੂੰ ਕੁੱਝ ਡਾਕਟਰ ਚੀਮਾ ਵਰਗੇ ਮੌਕਾਪ੍ਸਤ ਆਗੂ ਅਤੇ ਸਲਾਹਕਾਰ ਬੁਰੀ ਤਰਾ ਆਪਣੇ ਸੁਆਰਥਾ ਲਈ ਗੁਮਰਾਹ ਕਰ ਰਹੇ ਹਨ। ਇੰਜ ਸਿੱਧੂ ਨੇ ਭਾਜਪਾ ਦੇ ਓਮੀਦਵਾਰ ਧੀਰਜ ਕੁਮਾਰ ਨੂੰ ਕਾਮਯਾਬ ਕਰਨ ਲਈ ਓਹਨਾ ਦੇ ਹੱਕ ਵਿੱਚ ਸਾਰੇ ਹੱਲਕੇ ਵਿੱਚ ਜੋਰਦਾਰ ਪ੍ਚਾਰ ਵਿੱਡਿਆ ਹੋਇਆ ਹੈ ਅਤੇ ਸਿੱਧੂ ਨੇ ਜਿਲੇ ਦੇ ਸਮੂਹ ਸਾਬਕਾ ਸੈਨਿਕਾ ਨੂੰ ਅਤੇ ਡੀਪੂ ਹੌਲਡਰਾ ਅਪੀਲ ਕੀਤੀ ਕੇ ਓਹ ਸਾਰੇ ਪਰਵਾਰਾ ਸਮੇਤ ਐਨ ਡੀ ਏ ਦੇ ਓਮੀਦਵਾਰਾ ਨੂੰ ਜਿਤਾਓਣ । ਇਸ ਮੋਕੇ ਸੂਬੇਦਾਰ ਸਰਭਜੀਤ ਸਿੰਘ ਲੈਫ ਭੋਲਾ ਸਿੰਘ ਵਰੰਟ ਅਫਸਰ ਬਲਵਿੰਦਰ ਸਿੰਘ ਰੋਹਨ ਸਿੰਗਲਾ ਅਤੇ ਬਹੁਤ ਸਾਰੇ ਭਾਜਪਾ ਆਗੂ ਹਾਜਰ ਸਨ।