PANJAB TODAY

ਹੁਣ ਹਰ ਖ਼ਬਰ ਤੁਹਾਡੇ ਤੱਕ

ਸ਼ਰਧਾ ਭਾਵਨਾ ਪੰਜਾਬ ਬਰਨਾਲਾ ਮਾਲਵਾ

ਭਗਤ ਨਾਮਦੇਵ ਜੀ ਦੇ ਗੁਰਪੁਰਬ ਦੀਆਂ ਤਿਆਰੀਆ ਸ਼ੁਰੂ

Advertisement
Spread Information

ਗਗਨ ਹਰਗੁਣ, ਬਰਨਾਲਾ, 2 ਸਤੰਬਰ 2023


      ਗੁਰਦੁਆਰਾ ਬਾਬਾ ਨਾਮਦੇਵ ਜੀ ਬਰਨਾਲਾ ਵਿਖੇ ਇੱਕ ਜ਼ਰੂਰੀ ਮੀਟਿੰਗ ਭਗਤ ਬਾਬਾ ਨਾਮਦੇਵ ਜੀ ਦੇ ਗੁਰਪੁਰਬ ਵਾਰੇ ਵਿਸ਼ੇਸ਼ ਮੀਟਿੰਗ ਹੋਈ ਇਸ ਵਾਰ ਮਿਤੀ 27/28/29 ਅਕਤੂਬਰ 2023 ਨੂੰ ਬਰਨਾਲਾ ਵਿਖੇ ਮਨਾਇਆ ਜਾਵੇਗਾ ਇਸ ਦੀ ਜਾਣਕਾਰੀ ਦਿੰਦਿਆਂ ਪ੍ਧਾਨ ਜੋਗਿੰਦਰ ਸਿੰਘ ਕੈਥ ਅਤੇ ਨਿੱਜੀ ਸਕੱਤਰ ਗੁਰਜੰਟ ਸਿੰਘ ਸੋਨਾ ਨੇ ਦੱਸਿਆ ਕਿ   ਇਸ ਮੀਟਿੰਗ ਵਿੱਚ ਟਾਕ ਕਸੱਤਰੀ ਬਰਾਦਰੀ ਅਤੇ ਸਮੂਹ ਸੰਗਤਾ ਨੇ ਫੈਸਲਾ ਲਿਆ ਇਸ ਵਾਰ ਭਗਤ ਨਾਮਦੇਵ ਜੀ ਦਾ ਗੁਰਪੁਰਬ ਵਿੱਚ 27 ਤਰੀਕ ਨੂੰ ਸ੍ਰੀ ਅਖੰਡ ਪਾਠ ਪ੍ਰਕਾਸ ਕੀਤੇ ਜਾਣਗੇ 28 ਅਕਤੂਬਰ ਨੂੰ ਵਿਸਾਲ ਨਗਰ ਕੀਰਤਨ ਸਵੇਰੇ 7 ਵਜੇ ਤੋ 12 ਵਜੇ ਤੱਕ ਸਹਿਰ ਬਰਨਾਲਾ ਵਿਖੇ ਸਜਾਇਆ ਜਾਵੇਗਾ 29 ਅਕਤੂਬਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਕੀਰਤਨ ਦਰਬਾਰ ਸਜਾਇਆ ਜਾਵੇਗਾ ਅਤੇ ਰਾਤ ਦਾ ਮਹਾਨ ਕੀਰਤਨ ਦਰਬਾਰ ਸਜਾਇਆ ਜਾਵੇਗਾ ਇਹ ਫ਼ੈਸਲਾ ਸਮੂਹ ਸੰਗਤਾ ਨੇ ਲਿਆ ਇਸ ਮੋਕੇ ,ਕੇਵਲ ਸਿੰਘ ਵੀਨਸ, ਕੌਰ ਸਿੰਘ ਉਪਲੀ, ਕੁਲਵਿੰਦਰ ਸਿੰਘ ਜੱਸਲ ਕਾਲਾ, ਯਾਦਵਿੰਦਰ ਸਿੰਘ ਟੋਨੀ, ਡਾ ਭੁਪਿੰਦਰ ਸਿੰਘ ਬੇਦੀ, ਡਾ ਜਸਵੰਤ ਸਿੰਘ, ਰਜਿੰਦਰ ਸਿੰਘ ਬਾਬਰ, ਸੁਖਦੇਵ ਸਿੰਘ ਸਾਗੂ, ਹਰਨੇਕ ਸਿੰਘ,ਡਾ ਭਰਪੂਰ ਸਿੰਘ ਬੇਦੀ, ਅਜੈਬ ਸਿੰਘ, ਸਰੂਪ ਸਿੰਘ, ਨਰਿੰਦਰ ਸਿੰਘ ਜੱਸਲ, ਮਲਕੀਤ ਸਿੰਘ,ਅਰਜਨ ਸਿੰਘ, ਮੱਘਰ ਸਿੰਘ, ਸੂਬਾ ਸਿੰਘ, ਜਗਸੀਰ ਸਿੰਘ ਵੀਨਸ,ਭਾਈ ਗੁਰਮੀਤ ਸਿੰਘ,  ਹਾਜ਼ਰ ਸਨ


Spread Information
Advertisement
Advertisement
error: Content is protected !!